Bollywood ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਪਰਿਵਾਰ ਦੇ ਨਾਲ ਟੇਕਿਆ ਸਿੱਧੀ ਵਿਨਾਇਕ ਮੰਦਰ ‘ਚ ਮੱਥਾ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਸਿੱਧੀ ਵਿਨਾਇਕ ਮੰਦਰ ‘ਚ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ । By Shaminder 05 Oct 2023 Share Twitter Share Whatsapp LinkedIn
Bollywood ਵਿੱਕੀ ਕੌਸ਼ਲ ਨੇ ਪੰਜਾਬੀ ਗੀਤ ‘ਸੌਦਾ ਖਰਾ ਖਰਾ ‘ਤੇ ਕੀਤਾ ਜ਼ਬਰਦਸਤ ਡਾਂਸ’, ਵੇਖੋ ਵੀਡੀਓ ਪੰਜਾਬੀ ਗੀਤਾਂ ਪ੍ਰਤੀ ਵਿੱਕੀ ਕੌਸ਼ਲ ਦਾ ਮੋਹ ਕਿਸੇ ਤੋਂ ਲੁਕਿਆ ਨਹੀਂ ਹੈ । ਉਹ ਅਕਸਰ ਪੰਜਾਬੀ ਗੀਤਾਂ ‘ਤੇ ਡਾਂਸ ਕਰਦੇ ਹੋਏ ਨਜ਼ਰ ਆਉਂਦੇ ਹਨ । ਬੀਤੇ ਦਿਨੀਂ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਕਰਣ ਔਜਲਾ ਦੇ ਗੀਤ ‘ਚੁੰਨੀ ਮੇਰੀ ਰੰਗ ਦੇ ਲਲਾਰੀਆ’ ਗੀਤ ‘ਤੇ ਡਾਂਸ ਕਰਦੇ ਹੋਏ ਨਜ਼ਰ ਆਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । By Shaminder 29 Sep 2023 Share Twitter Share Whatsapp LinkedIn
Trending now The Great Indian Family OTT: Know When and Where to watch Vicky Kaushal's family drama online? The Great Indian Family OTT: Vicky Kaushal and Manushi Chhillar's family drama might be released on OTT by the end of October, according to reports. By Ritika Nath 26 Sep 2023 Share Twitter Share Whatsapp LinkedIn
Bollywood The Great Indian Family fails terribly at the box office; Earns less than Rs. 4 crore in it's first weekend! As the movie now completed it's three days, it has outshone some extreme disastrous results at the box office. It's 3 days collection could not even touch a decent amount which is the barest expectation the creators could ever thought of. By Durtimans 25 Sep 2023 Share Twitter Share Whatsapp LinkedIn
Bollywood Vicky Kaushal Reveals Secret to Keeping Katrina Kaif Happy Recently, Vicky Kaushal provided valuable insights into the dynamics of his relationship with Katrina during an interview with Instant Bollywood. He confessed that he is often the first to extend an apology, even when he may not be at fault. In his view, admitting to a mistake, irrespective of culpability, can simplify life and promote harmony in a relationship By Prerit Chauhan 20 Sep 2023 Share Twitter Share Whatsapp LinkedIn
Trending now 'The Great Indian Family Trailer: Vicky Kaushal and Manushi Chhillar Promise a Laughter-Filled Joyride 'The Great Indian Family Trailer: The dynamic duo of Vicky Kaushal and Manushi Chhillar brings a joyous ride of 'The Great Indian Family' to release on September 22. By Ritika Nath 12 Sep 2023 Share Twitter Share Whatsapp LinkedIn
Bollywood Vicky Kaushal: ਫੋਟੋਸ਼ੂਟ ਦੌਰਾਨ ਕਰਨ ਔਜਲਾ ਦੇ ਗੀਤ 'ਤੇ ਡਾਂਸ ਕਰਦੇ ਆਏ ਨਜ਼ਰ ਆਏ ਵਿੱਕੀ ਕੌਸ਼ਲ, ਵੀਡੀਓ ਹੋਈ ਵਾਇਰਲ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਪੰਜਾਬੀ ਗੀਤਾਂ ਪ੍ਰਤੀ ਦੀਵਾਨਗੀ ਕਿਸੇ ਕੋਲੋਂ ਲੁੱਕੀ ਨਹੀਂ ਹੋਈ। ਵਿੱਕੀ ਕੌਸ਼ਲ ਨੂੰ ਅਕਸਰ ਹੀ ਪੰਜਾਬੀ ਗੀਤ ਸੁਣਦੇ ਤੇ ਪੰਜਾਬੀ ਗੀਤਾਂ 'ਤੇ ਡਾਂਸ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਹਾਲ ਹੀ ਅਦਾਕਾਰ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਮੁੜ ਇੱਕ ਵਾਰ ਫਿਰ ਪੰਜਾਬੀ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। By Pushp Raj 12 Sep 2023 Share Twitter Share Whatsapp LinkedIn
Bollywood Vicky Kaushal Unveils Trailer Release Date For 'The Great Indian Family' Vicky Kaushal's upcoming movie 'The Great Indian Family' will entertain the audience with the trailer on September 12. By Ritika Nath 11 Sep 2023 Share Twitter Share Whatsapp LinkedIn
Bollywood Vicky Kaushal: ਵਿੱਕੀ ਕੌਸ਼ਲ ਨੇ ਫੈਨਜ਼ ਨਾਲ ਮਨਾਈ ਜਨਮ ਅਸ਼ਟਮੀ, ਗੋਵਿੰਦਾ ਬਣ ਕੇ ਮਨਾਇਆ ਦਹੀ ਹਾਂਡੀ ਉਤਸਵ, ਵੀਡੀਓ ਹੋਈ ਵਾਇਰਲ 7 ਜੁਲਾਈ ਨੂੰ ਦੇਸ਼ ਭਰ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਕਾਨ੍ਹ ਦੀ ਸ਼ਰਧਾ ਵਿੱਚ ਮਗਨ ਨਜ਼ਰ ਆਇਆ। ਲੋਕਾਂ ਨੇ ਆਪਣੇ ਪਰਿਵਾਰਾਂ ਨਾਲ ਤਿਉਹਾਰ ਮਨਾਇਆ। ਫਿਲਮੀ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਇਸ ਸ਼ੁਭ ਮੌਕੇ 'ਤੇ ਵਿੱਕੀ ਕੌਸ਼ਲ ਨੇ ਪ੍ਰਸ਼ੰਸਕਾਂ ਨਾਲ ਜਸ਼ਨ ਮਨਾਇਆ ਅਤੇ ਗੋਵਿੰਦਾ ਦੇ ਰੂਪ ਵਿੱਚ ਇੱਕ ਘੜਾ ਵੀ ਤੋੜਿਆ। By Pushp Raj 08 Sep 2023 Share Twitter Share Whatsapp LinkedIn