Bollywood ਰਾਖੀ ਸਾਵੰਤ ਨੇ ਜਤਾਈ ਨਰਾਜ਼ਗੀ ਕਿਹਾ ‘ਅੰਬਾਨੀ ਜੀ ਜੇ ਤੁਸੀਂ ਮੈਨੂੰ ਵਿਆਹ ‘ਤੇ ਬੁਲਾਉਂਦੇ ਤਾਂ ਮੈਂ ਤੁਹਾਨੂੰ ਐਂਟਰਟੇਨ ਹੀ ਨਹੀਂ ਕਰਦੀ, ਤੁਹਾਡੇ ਮਹਿਮਾਨਾਂ ਦੇ…’ ਰਾਖੀ ਸਾਵੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਮੁਕੇਸ਼ ਅੰਬਾਨੀ ਦੇ ਵੱਲੋਂ ਸੱਦਾ ਨਾ ਭੇਜੇ ਜਾਣ ‘ਤੇ ਨਰਾਜ਼ਗੀ ਜਤਾਉਂਦੀ ਹੋਈ ਨਜ਼ਰ ਆ ਰਹੀ ਹੈ। By Shaminder 07 Mar 2024 Share Twitter Share Whatsapp LinkedIn
Pollywood ਅਮਨ ਰੋਜ਼ੀ ਦਾ ਵੀਡੀਓ ਹੋਇਆ ਵਾਇਰਲ, ਕਿਹਾ ‘ਮੈਂ ਮਰ ਸਕਦੀ ਹਾਂ, ਪਰ ਆਤਮਾ ਨਾਲ ਗਾ ਨਹੀਂ ਸਕਦੀ’ ਅਮਨ ਰੋਜ਼ੀ ਜਿਸ ਨੇ ਕੁਝ ਸਮਾਂ ਪਹਿਲਾਂ ਆਤਮਾ ਸਿੰਘ ਦੇ ਨਾਲ ਕੋਈ ਵੀ ਸ਼ੋਅ ਅਤੇ ਗੀਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਹੁਣ ਅਮਨ ਰੋਜ਼ੀ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਗਾਇਕਾ ਦੱਸ ਰਹੀ ਹੈ ਕਿ ਉਹ ਮਰ ਸਕਦੀ ਹੈ ਪਰ ਆਤਮਾ ਸਿੰਘ ਦੇ ਨਾਲ ਦੁਬਾਰਾ ਕਦੇ ਵੀ ਕੰਮ ਨਹੀਂ ਕਰੇਗੀ’ । By Shaminder 29 Feb 2024 Share Twitter Share Whatsapp LinkedIn
Pollywood ਸਿਆਟਲ ‘ਚ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਮਾਤਾ ਗੁਆ ਚੁੱਕੀ ਹੈ ਪਤੀ, ਸਾਲ ਬਾਅਦ ਬੇਟੇ ਦਾ ਵੀ ਹੋ ਗਿਆ ਸੀ ਦਿਹਾਂਤ ਸਿਆਟਲ ‘ਚ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਮਾਤਾ ਪੁਸ਼ਪਾ ਦਿਨ ਰਾਤ ਲੋਕਾਂ ਦੀ ਸੇਵਾ ‘ਚ ਜੁਟੀ ਰਹਿੰਦੀ ਹੈ। ਮਾਤਾ ਪੁਸ਼ਪਾ ਆਪਣੇ ਬੱਚਿਆਂ ਦੇ ਵਾਂਗ ਸਭ ਨੂੰ ਖਾਣਾ ਬਣਾ ਕੇ ਖਵਾਉਂਦੀ ਹੈ। ਬੀਤੇ ਦਿਨੀਂ ਗਾਇਕ ਖੁਦਾਬਖਸ਼ ਮਾਤਾ ਪੁਸ਼ਪਾ ਦੇ ਘਰ ਖਾਣਾ ਖਾਣ ਦੇ ਲਈ ਪਹੁੰਚਿਆ ਸੀ । By Shaminder 23 Feb 2024 Share Twitter Share Whatsapp LinkedIn
Viral ਭੰਡਾਰੇ ‘ਚ ਵੰਡੀ ਜਾ ਰਹੀ ਸਬਜ਼ੀ, ਬਾਲਟੀ ਚੋਂ ਨਿਕਲੀ ਅਜਿਹੀ ਚੀਜ਼, ਵੀਡੀਓ ਵੇਖ ਲੋਕ ਲੱਗੇ ਕੰਬਣ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ ।ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਨ ਜੋ ਤੁਹਾਨੂੰ ਪਸੰਦ ਤਾਂ ਨਹੀਂ ਪਰ ਤੁਹਾਡਾ ਦਿਲ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਜ਼ਰੂਰ ਦਹਿਲ ਜਾਵੇਗਾ । By Shaminder 22 Feb 2024 Share Twitter Share Whatsapp LinkedIn
Bollywood ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਦੇ ਵਿਆਹ ਦਾ ਜਸ਼ਨ ਸ਼ੁਰੂ, ਪਰਿਵਾਰ ਦੇ ਨਾਲ ਢੋਲ ਨਾਈਟ ‘ਚ ਪਹੁੰਚੀ ਅਦਾਕਾਰਾ ਅਦਾਕਾਰਾ ਰਕੁਲਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਹੁਣ ਅਦਾਕਾਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । By Shaminder 16 Feb 2024 Share Twitter Share Whatsapp LinkedIn
Bollywood ਅਨੁਪਮ ਖੇਰ ਨੂੰ ਇਸ ਸ਼ਖਸ ਨੇ ਵੇਚੀ ਕੰਘੀ, ਅਨੁਪਮ ਨੇ ਕਿਹਾ ‘ਇਹ ਪੱਕਾ ਸੇਲਜ਼ਮੈਨ,ਜਿਸ ਨੇ ਗੰਜੇ ਨੂੰ ਵੇਚੀ ਕੰਘੀ ਅਨੁਪਮ ਖੇਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਅਦਾਕਾਰ ਨੂੰ ਇੱਕ ਸ਼ਖਸ ਕੰਘੀ ਵੇਚਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੈੱਡ ਲਾਈਟ ‘ਤੇ ਜਦੋਂ ਅਨੁਪਮ ਖੇਰ ਦੀ ਕਾਰ ਰੁਕੀ ਤਾਂ ਅਨੁਪਮ ਖੇਰ ਦੇ ਕੋਲ ਇਹ ਸ਼ਖਸ ਆ ਗਿਆ । By Shaminder 16 Feb 2024 Share Twitter Share Whatsapp LinkedIn
Pollywood ਜਸਬੀਰ ਜੱਸੀ ਨੇ ਕਿਸਾਨਾਂ ਦੇ ਹੱਕ ‘ਚ ਕੀਤੀ ਆਵਾਜ਼ ਬੁਲੰਦ, ਵੀਡੀਓ ਕੀਤਾ ਸਾਂਝਾ ਜਸਬੀਰ ਜੱਸੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਦਿੱਲੀ ਕਿਸਾਨਾਂ ਦੀ ਆਪਣੀ ਹੈ,ਜਾਣ ਦਿਓ ਯਾਰ।ਆਪਣੇ ਹੱਕ ਦੀ ਗੱਲ ਤਾਂ ਲੋਕਤੰਤਰ ‘ਚ ਹਰ ਕੋਈ ਕਰ ਸਕਦਾ ਏ’। By Shaminder 15 Feb 2024 Share Twitter Share Whatsapp LinkedIn
Pollywood ਜੱਸੀ ਗਿੱਲ ਨੇ ਆਪਣੇ ਬੇਟੇ ਦੇ ਨਾਲ ਸਾਂਝਾ ਕੀਤਾ ਵੀਡੀਓ, ਪੁੱਤਰ ਦੇ ਨਾਲ ਖੇਡਦੇ ਆਏ ਨਜ਼ਰ ਜੱਸੀ ਗਿੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ ।ਉਹ ਸੋਸ਼ਲ ਮੀਡੀਆਂ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਪ੍ਰੋਫੈਸ਼ਨ ਅਤੇ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। By Shaminder 14 Feb 2024 Share Twitter Share Whatsapp LinkedIn
Bollywood ਅਦਾਕਾਰ ਧਰਮਿੰਦਰ ਨੇ ਆਪਣੀ ਦੋਹਤੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਡਾਂਸ ਕਰਦੇ ਆਏ ਨਜ਼ਰ ਅਦਾਕਾਰ ਧਰਮਿੰਦਰ ਨੇ ਖੁਦ ਆਪਣੀ ਦੋਹਤੀ ਦੇ ਵਿਆਹ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੈਕਗਰਾਊਂਡ ‘ਚ ਮਿਊਜ਼ਿਕ ਚੱਲ ਰਿਹਾ ਹੈ ਅਤੇ ਧਰਮਿੰਦਰ ਗੀਤਾਂ ‘ਤੇ ਥਿਰਕਦੇ ਹੋਏ ਨਜ਼ਰ ਆ ਰਹੇ ਹਨ । By Shaminder 14 Feb 2024 Share Twitter Share Whatsapp LinkedIn