Pollywood ਗੁਰੁ ਰੰਧਾਵਾ ਦੇ ਘਰ ਪਹੁੰਚੀ ਭੂਆ, ਭੂਆ ਨੇ ਗੁਰੁ ਰੰਧਾਵਾ ਦੀ ਲਾਈ ਕਲਾਸ ਗੁਰੁ ਰੰਧਾਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗੁਰੁ ਰੰਧਾਵਾ ਦੇ ਘਰ ਉਨ੍ਹਾਂ ਦੀ ਭੂਆ ਨਜ਼ਰ ਆ ਰਹੀ ਹੈ। ਗੁਰੁ ਰੰਧਾਵਾ ਨੇ ਜਦੋਂ ਬੂਹਾ ਖੋਲ੍ਹਿਆ ਤਾਂ ਭੂਆ ਨੂੰ ਵੇਖ ਕੇ ਉਨ੍ਹਾਂ ਨੇ ਪੈਰੀਂ ਹੱਥ ਲਾਏ । By Shaminder 10 Feb 2024 Share Twitter Share Whatsapp LinkedIn
Pollywood ਸੁਨੰਦਾ ਸ਼ਰਮਾ ਨੇ ਬਚਪਨ ਕਦੇ ਨਹੀਂ ਸੀ ਪਾਏ ਨਵੇਂ ਕੱਪੜੇ, ਮਾਸੀ ਦੀ ਕੁੜੀ ਦੇ ਲੱਥੇ ਕੱਪੜੇ ਪਾ ਕੇ ਕਰਦੀ ਸੀ ਗੁਜ਼ਾਰਾ ਪੰਜਾਬੀ ਇੰਡਸਟਰੀ ‘ਚ ਅਜਿਹੇ ਕਈ ਸਿਤਾਰੇ ਹੋਏ ਹਨ ।ਜਿਨ੍ਹਾਂ ਦਾ ਮਨੋਰੰਜਨ ਜਗਤ ਦੇ ਨਾਲ ਦੂਰ ਦੂਰ ਤੱਕ ਕੋਈ ਵੀ ਸਬੰਧ ਨਹੀਂ ਸੀ, ਪਰ ਇਨ੍ਹਾਂ ਸਿਤਾਰਿਆਂ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਆਪਣੀ ਜਗ੍ਹਾ ਬਣਾਈ ਹੈ।ਅੱਜ ਸੁਨੰਦਾ ਸ਼ਰਮਾ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ। By Shaminder 08 Feb 2024 Share Twitter Share Whatsapp LinkedIn
Pollywood ਮੈਂਡੀ ਤੱਖਰ ਫਗਵਾੜਾ ‘ਚ ਵਿਆਹ ਦੀ ਸ਼ਾਪਿੰਗ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ ਮੈਂਡੀ ਤੱਖਰ ਇਨ੍ਹੀਂ ਦਿਨੀਂ ਆਪਣੇ ਵਿਆਹ ਦੀ ਤਿਆਰੀ ਕਰ ਰਹੀ ਹੈ । ਬੀਤੇ ਦਿਨੀਂ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਗੀਤਾਜ ਬਿੰਦਰਖੀਆ ਦੇ ਘਰ ਆਪਣੇ ਵਿਆਹ ਦਾ ਕਾਰਡ ਦੇਣ ਦੇ ਲਈ ਪਹੁੰਚੀ ਹੋਈ ਸੀ । ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । By Shaminder 07 Feb 2024 Share Twitter Share Whatsapp LinkedIn
Bollywood ਉਰਫੀ ਜਾਵੇਦ ਹੁਣ ਕੁਸ਼ਨ ਵਾਲੀ ਡ੍ਰੈੱਸ ਦੇ ਨਾਲ ਆਈ ਨਜ਼ਰ, ਵੇਖੋ ਵੀਡੀਓ ਉਰਫ਼ੀ ਜਾਵੇਦ ਆਪਣੀਆਂ ਅਜੀਬੋ ਗਰੀਬ ਡ੍ਰੈੱਸਾਂ ਦੇ ਕਾਰਨ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਉਹ ਆਪਣੀਆਂ ਡ੍ਰੈੱਸਾਂ ਦੇ ਕਾਰਨ ਕਈ ਵਾਰ ਟ੍ਰੋਲਿੰਗ ਦਾ ਸ਼ਿਕਾਰ ਵੀ ਹੋ ਜਾਂਦੀ ਹੈ। ਹੁਣ ਉਹ ਮੁੜ ਤੋਂ ਆਪਣੀ ਇੱਕ ਅਜੀਬੋ ਗਰੀਬ ਡਰੈੱਸ ਨੂੰ ਲੈ ਕੇ ਚਰਚਾ ‘ਚ ਆਈ ਹੈ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । By Shaminder 07 Feb 2024 Share Twitter Share Whatsapp LinkedIn
Pollywood ਡਾਕੂ ਪਰਿਵਾਰ ਦਾ ਪੁੱਤਰ ਪਿਤਾ ਨੂੰ ਯਾਦ ਕਰ ਹੋਇਆ ਭਾਵੁਕ, ਵੀਡੀਓ ਕੀਤਾ ਸਾਂਝਾ ਸੋਸ਼ਲ ਮੀਡੀਆ ‘ਤੇ ਕੰਟੈਂਟ ਕ੍ਰਿਏਟ ਕਰਨ ਵਾਲੇ ਪਰਮਜੀਤ ਸਿੰਘ ਦਾ ਦਿਹਾਂਤ ਪੰਜ ਜਨਵਰੀ ਨੂੰ ਹੋ ਗਿਆ ਸੀ । ਜਿਸ ਤੋਂ ਬਾਅਦ ਡਾਕੂ ਪਰਿਵਾਰ ਦਾ ਪੁੱਤਰ ਲਗਾਤਾਰ ਵੀਡੀਓ ਸਾਂਝੇ ਕਰਕੇ ਆਪਣੇ ਪਿਤਾ ਜੀ ਨੂੰ ਯਾਦ ਕਰ ਰਿਹਾ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। By Shaminder 30 Jan 2024 Share Twitter Share Whatsapp LinkedIn
Pollywood ਪਾਕਿਸਤਾਨੀ ਸੋਸ਼ਲ ਮੀਡੀਆ ਸਟਾਰ ਜ਼ੈਬੀ ਹੰਜਰਾ ਨੇ ਗੁਰਚੇਤ ਚਿੱਤਰਕਾਰ ਨੂੰ ਦਿੱਤਾ ਸੁਨੇਹਾ, ਕਿਹਾ ‘ਆ ਕੇ ਜਲੇਬੀ ਦੇ ਪੈਸੇ ਦਿਓ’ ਪਾਕਿਸਤਾਨੀ ਸੋਸ਼ਲ ਮੀਡੀਆ ਸਟਾਰ ਜ਼ੈਬੀ ਹੰਜਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਚੜ੍ਹਦੇ ਪੰਜਾਬ ਦੇ ਅਦਾਕਾਰ ਅਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ । By Shaminder 29 Jan 2024 Share Twitter Share Whatsapp LinkedIn
Pollywood ਕੌਰ ਬੀ ਬਣਾ ਰਹੀ ਸੀ ਪੱਥਰਾਂ ‘ਤੇ ਖੜ੍ਹ ਕੇ ਵੀਡੀਓ, ਡਿੱਗਦੀ-ਡਿੱਗਦੀ ਬਚੀ, ਕਿਹਾ ‘ਹੁਣੇ ਆ ਜਾਣੀ ਸੀ ਫੀਲਿੰਗ’ ਕੌਰ ਬੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਗਾਇਕਾ ਨੇ ਆਪਣੀ ਇੱਕ ਰੀਲ ਸਾਂਝੀ ਕੀਤੀ ਹੈ । ਜਿਸ ‘ਚ ਉਹ ਆਪਣੇ ਗੀਤ ‘ਫੀਲਿੰਗ’ ‘ਤੇ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। By Shaminder 25 Jan 2024 Share Twitter Share Whatsapp LinkedIn
Pollywood ‘ਡਾਕੂ’ ਪਰਿਵਾਰ ਦੇ ਪੁੱਤਰ ਨੇ ਵੀਡੀਓ ਪਾ ਕੇ ਦੱਸਿਆ ਹਾਲ, ਟ੍ਰੋਲ ਕਰਨ ਵਾਲਿਆਂ ਨੂੰ ਕਿਹਾ ਸੋਚ ਸਮਝ ਕੇ ਬੋਲਿਆ ਕਰੋ’ ਡਾਕੂ ਪਰਿਵਾਰ ਦੇ ਮੁਖੀ ਪਰਮਜੀਤ ਸਿੰਘ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ।ਜਿਸ ਤੋਂ ਬਾਅਦ ਹੁਣ ਕਈ ਦਿਨਾਂ ਬਾਅਦ ਪਰਮਜੀਤ ਸਿੰਘ ਪੰਮੇ ਦੇ ਪੁੱਤਰ ਨੇ ਮੁੜ ਤੋਂ ਵੀਡੀਓ ਸੋਸ਼ਲ ਮੀਡੀਆ ‘ਤੇ ਪਾਉਣੇ ਸ਼ੁਰੂ ਕਰ ਦਿੱਤੇ ਤਾਂ ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । By Shaminder 23 Jan 2024 Share Twitter Share Whatsapp LinkedIn
Pollywood ਬੱਬੂ ਮਾਨ ਆਪਣੇ ਖੇਤਾਂ ‘ਚ ਆਏ ਨਜ਼ਰ, ਗੀਤ ਗਾ ਜਿੱਤਿਆ ਫੈਨਸ ਦਾ ਦਿਲ ਬੱਬੂ ਮਾਨ ਅਕਸਰ ਆਪਣੀ ਸ਼ਾਇਰੀ ਤੇ ਗੀਤਾਂ ਦੇ ਨਾਲ ਫੈਨਸ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਂਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਗਾਇਕ ਆਪਣੇ ਖੇਤਾਂ ‘ਚ ਨਜ਼ਰ ਆ ਰਿਹਾ ਹੈ । By Shaminder 20 Jan 2024 Share Twitter Share Whatsapp LinkedIn