Entertainment News Virat Kohli, Anushka Sharma refuse to get clicked with paparazzi, says 'bachi akeli hai' Virat Kohli, Anushka Sharma news: Bollywood couple Anushka Sharma and Virat Kohli, are spending quality time together. The couple was recently seen leaving for Uttarakhand with their daughter Vamika and were photographed at the airport. Now, they are back from their vacation and shutterbugs were amazed to capture the two. By Ritika Nath 21 Nov 2022 Share Twitter Share Whatsapp LinkedIn
Punjabi Buzz ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਆਪਣੀ ਧੀ ਨਾਲ ਉੱਤਰਾਖੰਡ ‘ਚ ਲੈ ਰਹੇ ਨੇ ਛੁੱਟੀਆਂ ਦਾ ਲੁਤਫ਼, ਦੇਖੋ ਤਸਵੀਰਾਂ Anushka, Virat enjoying vacation : ਟੀ-20 ਵਿਸ਼ਵ ਕੱਪ ਤੋਂ ਬਾਅਦ ਵਿਰਾਟ ਨੂੰ ਬ੍ਰੇਕ ਦੀ ਲੋੜ ਸੀ। ਜਿਸ ਕਰਕੇ ਉਹ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਧੀ ਨਾਲ ਛੁੱਟੀਆਂ ਦਾ ਲੁਤਫ ਲੈਣ ਲਈ ਉੱਤਰਾਖੰਡ ਪਹੁੰਚੇ ਹੋਏ ਹਨ। ਵਿਰਾਟ ਤੇ ਅਨੁਸਾਰ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਹਨ। ਫਿਲਹਾਲ ਇਹ ਜੋੜਾ ਕੁਆਲਿਟੀ ਟਾਈਮ ਬਤੀਤ ਕਰਨ ਲਈ ਉਤਰਾਖੰਡ ਦੇ ਖੂਬਸੂਰਤ ਮੈਦਾਨਾਂ 'ਚ ਪਹੁੰਚ ਗਿਆ ਹੈ। ਉਨ੍ਹਾਂ ਦੀ ਇਸ ਯਾਤਰਾ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। By Lajwinder kaur 20 Nov 2022 Share Twitter Share Whatsapp LinkedIn
Punjabi Buzz ਅਨੁਸ਼ਕਾ ਦੇ ਨਾਮ ਵਾਲੀ ਟੀ-ਸ਼ਰਟ ਪਾ ਕੇ ਏਅਰਪੋਰਟ 'ਤੇ ਪਹੁੰਚੇ ਵਿਰਾਟ ਕੋਹਲੀ, ਪਤਨੀ ਨਾਲ ਦਿੱਤੇ ਰੋਮਾਂਟਿਕ ਪੋਜ਼ Anushka Sharma and Virat Kohli viral video: ਸਟਾਰ ਕ੍ਰਿਕੇਟਰ ਵਿਰਾਟ ਕੋਹਲੀ ਅਤੇ ਨਾਮੀ ਅਦਾਕਾਰਾ ਅਨੁਸ਼ਕਾ ਸ਼ਰਮਾ ਦੇਸ਼ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਵਿਰਾਟ ਅਨੁਸ਼ਕਾ ਨੂੰ ਇਕੱਠੇ ਦੇਖਣ ਲਈ ਫੈਨਜ਼ ਹਮੇਸ਼ਾ ਬੇਤਾਬ ਰਹਿੰਦੇ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਇਹ ਇੱਛਾ ਪੂਰੀ ਹੋਈ ਸੀ। By Lajwinder kaur 16 Nov 2022 Share Twitter Share Whatsapp LinkedIn
Punjabi Buzz ਅਨੁਸ਼ਕਾ ਸ਼ਰਮਾ ਦੇਣ ਚਾਹੁੰਦੀ ਸੀ ਵਿਰਾਟ ਕੋਹਲੀ ਨੂੰ ਜਨਮਦਿਨ 'ਤੇ ਸਰਪ੍ਰਾਈਜ਼, ਪਰ ਹੱਥੋਂ ਡਿੱਗਿਆ ਕੇਕ, ਦੇਖੋ ਵੀਡੀਓ Anushka Sharma-Virat Kohli Video: ਕ੍ਰਿਕੇਟਰ ਵਿਰਾਟ ਕੋਹਲੀ ਜੋ ਕਿ ਇੰਨ੍ਹੀ ਦਿਨੀਂ T20 World Cup ਲਈ ਆਸਟ੍ਰੇਲੀਆ ਪਹੁੰਚੇ ਹੋਏ ਹਨ। ਅੱਜ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਜਿੱਤ ਹਾਸਿਲ ਕਰਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਬੀਤੇ ਦਿਨੀਂ ਯਾਨੀ ਕਿ 5 ਨਵੰਬਰ ਨੂੰ ਵਿਰਾਟ ਕੋਹਲੀ ਨੇ ਆਪਣਾ ਜਨਮਦਿਨ ਮਨਾਇਆ ਸੀ। By Lajwinder kaur 06 Nov 2022 Share Twitter Share Whatsapp LinkedIn
Celebrities Special ਵਿਰਾਟ ਕੋਹਲੀ ਦਾ ਅੱਜ ਹੈ ਜਨਮ-ਦਿਨ, ਪਤਨੀ ਅਨੁਸ਼ਕਾ ਨੇ ਇਸ ਅੰਦਾਜ਼ ‘ਚ ਪਤੀ ਨੂੰ ਦਿੱਤੀ ਵਧਾਈ Today is the birthday of Virat Kohli. On this occasion, the actress and his wife Anushka Sharma congratulated in their own style. He has congratulated Virat by sharing a funny picture on his Instagram account.| ਵਿਰਾਟ ਕੋਹਲੀ (Virat Kohli) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਅਦਾਕਾਰਾ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਆਪਣੇ ਹੀ ਅੰਦਾਜ਼ ‘ਚ ਵਧਾਈ ਦਿੱਤੀ । ਉਨ੍ਹਾਂ ਨੇ ਵਿਰਾਟ ਦੀ ਇੱਕ ਫਨੀ ਤਸਵੀਰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । By Shaminder 05 Nov 2022 Share Twitter Share Whatsapp LinkedIn
Trending now Virat Kohli alleges 'invasion of privacy' as his hotel room video goes viral Virat Kohli news: The cricketer Virat Kohli and his actor Anushka Sharma issued Virat Kohli, displeasure after a fan invaded their hotel room, filmed the vacant bedroom, and shared the footage online to violate their privacy. By Ritika Nath 31 Oct 2022 Share Twitter Share Whatsapp LinkedIn
Punjabi Buzz ਵਿਰਾਟ ਕੋਹਲੀ ਦੇ ਬੈੱਡਰੂਮ ਦਾ ਵੀਡੀਓ ਹੋਇਆ ਲੀਕ, ਖਿਡਾਰੀ ਨੇ ਪੋਸਟ ਪਾ ਕੇ ਜਤਾਈ ਨਾਰਾਜ਼ਗੀ Virat Kohli's Room Leaked Video : ਭਾਰਤੀ ਟੀਮ ਇਸ ਸਮੇਂ ਟੀ-20 ਵਿਸ਼ਵ ਕੱਪ-2022 ਲਈ ਆਸਟ੍ਰੇਲੀਆ 'ਚ ਹੈ। ਇਸ ਦੌਰਾਨ ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਦਮਦਾਰ ਬੱਲੇਬਾਜ਼ਾਂ ਵਿੱਚੋਂ ਇੱਕ ਵਿਰਾਟ ਕੋਹਲੀ ਦੇ ਕਮਰੇ ਦਾ ਵੀਡੀਓ ਲੀਕ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ 'ਚ ਉਸ ਦੇ ਕਮਰੇ 'ਚ ਰੱਖਿਆ ਸਾਰਾ ਸਾਮਾਨ ਸਾਫ ਦਿਖਾਈ ਦੇ ਰਿਹਾ ਹੈ। ਜਦੋਂ ਇਹ ਵੀਡੀਓ ਖਿਡਾਰੀ ਵਿਰਾਟ ਕੋਹਲੀ ਨੇ ਦੇਖਿਆ ਤਾਂ ਉਨ੍ਹਾਂ ਨੇ ਕਾਫੀ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਦੀ ਪੋਸਟ 'ਤੇ ਕਈ ਮਸ਼ਹੂਰ ਹਸਤੀਆਂ ਨੇ ਇਸ ਨੂੰ ਨਿੱਜਤਾ ਦੀ ਉਲੰਘਣਾ ਦੱਸਿਆ ਹੈ। By Lajwinder kaur 31 Oct 2022 Share Twitter Share Whatsapp LinkedIn
Entertainment News Maniesh Paul's son meets Virat Kohli, actor says 'loved the way he was cheering during India-Pakistan match' India vs Pakistan T20 World Cup 2022: Bollywood actor Maniesh Paul, who is one of the most prominent anchors in India, recently revealed that his son Yuvann met Indian cricketer Virat Kohli. By Rajan Nath 27 Oct 2022 Share Twitter Share Whatsapp LinkedIn
Entertainment News Virat Kohli, Anushka Sharma's daughter Vamika 'plays' Holi on Diwali [See Picture] Virat Kohli, Anushka Sharma's daughter Vamika news: Festivals are special because you celebrate them with your family members. In the meanwhile, Diwali was even more special for actress Anushka Sharma as she celebrated the festival with her daughter Vamika while her husband Virat Kohli made the entire nation proud. By Rajan Nath 25 Oct 2022 Share Twitter Share Whatsapp LinkedIn