Punjabi Buzz India vs Pakistan: ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਲਈ ਲਿਖਿਆ ਭਾਵੁਕ ਨੋਟ, ਕਿਹਾ- ‘ਦੀਵਾਲੀ ਮੌਕੇ ‘ਤੇ ਬਹੁਤ ਸਾਰੀਆਂ ਖੁਸ਼ੀਆਂ ਦੇ ਦਿੱਤੀਆਂ ਨੇ’ Anushka Sharma pens emotional note for hubby Virat Kohli: ਵਿਰਾਟ ਕੋਹਲੀ ਅੱਜ ਟੀ-20 ਵਿਸ਼ਵ ਕੱਪ 2022 ਵਿੱਚ ਭਾਰਤ ਬਨਾਮ ਪਾਕਿਸਤਾਨ ਮੈਚ ਦੇ ਹੀਰੋ ਸਾਬਤ ਹੋਏ। ਅਜਿਹੇ ‘ਚ ਪਤਨੀ ਅਨੁਸ਼ਕਾ ਸ਼ਰਮਾ ਨੇ ਉਨ੍ਹਾਂ ਲਈ ਇੱਕ ਖਾਸ ਪੋਸਟ ਲਿਖੀ ਹੈ। ਅਨੁਸ਼ਕਾ ਨੇ ਆਪਣੇ ਪਤੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਕਾਫੀ ਪਿਆਰ ਤੇ ਮਾਣ ਜਤਾਇਆ ਹੈ। ਅਦਾਕਾਰਾ ਨੇ ਇਹ ਵੀ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਮੈਚ ਸੀ। By Lajwinder kaur 23 Oct 2022 Share Twitter Share Whatsapp LinkedIn
Punjabi Buzz ਕੌਣ ਹੈ ਗਾਇਕ 'SHUBH' ਤੇ ਕਲਾਕਾਰ ਰਵਨੀਤ ਨਾਲ ਕੀ ਹੈ ਸਬੰਧ? ਮਹਿਜ਼ ਪੰਜ ਗੀਤਾਂ ਨਾਲ ਹੀ ਸੋਸ਼ਲ ਮੀਡੀਆ ‘ਤੇ ਪਾ ਰੱਖੀ ਹੈ ਧੱਕ Who is singer Shubha?: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉੱਭਰਦਾ ਹੋਇਆ ਗਾਇਕ ਸ਼ੁਭ, ਏਨੀਂ ਦਿਨੀਂ ਆਪਣੇ ਗੀਤਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਛਾਏ ਹੋਏ ਹਨ। ਜੀ ਹਾਂ 2022 ਦਾ ਨਵਾਂ ਗਾਇਕ ਸ਼ੁਭ, ਜਿਸ ਨੇ ਮਹਿਜ਼ ਆਪਣੇ ਪੰਜ ਗੀਤਾਂ ਦੇ ਨਾਲ ਸੋਸ਼ਲ ਮੀਡੀਆ ਅਤੇ ਯੂਟਿਊਬ ਉੱਤੇ ਧਮਾਲ ਮਚਾ ਰੱਖੀ ਹੈ। ਲੋਕੀਂ ਗੂਗਲ ‘ਤੇ ਗਾਇਕ ਸ਼ੁਭ ਨੂੰ ਸਰਚ ਕਰ ਰਹੇ ਹਨ। Shubh is younger brother of Artist Ravneet. By Lajwinder kaur 18 Oct 2022 Share Twitter Share Whatsapp LinkedIn
Entertainment News Netizens demand Virat Kohli's arrest; here's why Virat Kohli arrest news: In a shocking incident, the netizens have been trending #ArrestKohli on Twitter demanding the arrest of Indian cricketer Virat Kohli following an incident in Tamil Nadu where a man allegedly killed his friend after a brawl over who was a better cricketer, Rohit Sharma or Virat Kohli. By Rajan Nath 15 Oct 2022 Share Twitter Share Whatsapp LinkedIn
Punjabi Buzz ਬੇਟੀ ਵਾਮਿਕਾ ਦੀ ਤਸਵੀਰ ਲੈਣ ਆਏ ਪਪਰਾਜ਼ੀ 'ਤੇ ਅਨੁਸ਼ਕਾ ਸ਼ਰਮਾ ਨੂੰ ਆਇਆ ਗੁੱਸਾ, ਅਦਾਕਾਰਾ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ Anushka Sharma Viral Video: ਬਾਲੀਵੁੱਡ ਦੀਆਂ ਕਈ ਅਜਿਹੀਆਂ ਅਭਿਨੇਤਰੀਆਂ ਹਨ ਜੋ ਅਕਸਰ ਆਪਣੇ ਬੱਚਿਆਂ ਦੀਆਂ ਖਾਸ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀਆਂ ਹਨ। ਇਸ ਦੇ ਨਾਲ ਹੀ ਕਈ ਅਭਿਨੇਤਰੀਆਂ ਆਪਣੇ ਬੱਚਿਆਂ ਨੂੰ ਲਾਈਮਲਾਈਟ ਅਤੇ ਸੋਸ਼ਲ ਮੀਡੀਆ ਤੋਂ ਦੂਰ ਰੱਖਣਾ ਪਸੰਦ ਕਰਦੀਆਂ ਹਨ। By Lajwinder kaur 05 Oct 2022 Share Twitter Share Whatsapp LinkedIn
Celebrities Special ਪਤੀ ਵਿਰਾਟ ਕੋਹਲੀ 'ਤੇ ਪਿਆਰ ਲੁਟਾਉਂਦੀ ਨਜ਼ਰ ਆਈ ਅਨੁਸ਼ਕਾ ਸ਼ਰਮਾ, ਪੋਸਟ ਸ਼ੇਅਰ ਕਰ ਆਖੀ ਦਿਲ ਦੀ ਗੱਲ Anushka Sharma and Virat Kohli: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਦੀ ਗਿਣਤੀ ਪਾਵਰ ਕਪਲਸ 'ਚ ਹੁੰਦੀ ਹੈ। ਵਿਰਾਟ ਤੇ ਅਨੁਸ਼ਕਾ ਕਦੇ ਵੀ ਇੱਕ ਦੂਜੇ ਲਈ ਪਿਆਰ ਦਰਸਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਅਨੁਸ਼ਕਾ ਨੇ ਪਤੀ ਵਿਰਾਟ ਕੋਹਲੀ ਲਈ ਇੱਕ ਬੇਹੱਦ ਪਿਆਰੀ ਪੋਸਟ ਸ਼ੇਅਰ ਕੀਤੀ ਹੈ ਤੇ ਇਸ 'ਚ ਉਸ ਨੇ ਆਪਣੇ ਦਿਲ ਦੀ ਗੱਲ ਵੀ ਆਖੀ ਹੈ। By Pushp Raj 18 Sep 2022 Share Twitter Share Whatsapp LinkedIn
Celebrities Special Asia Cup 2022 : ਵਿਰਾਟ ਕੋਹਲੀ ਦੇ ਆਟੋਗ੍ਰਾਫ ਵਾਲਾ ਬੱਲਾ ਮਿਲਣ ‘ਤੇ ਪਾਕਿਸਤਾਨੀ ਪ੍ਰਸ਼ੰਸਕ ਨੇ ਕਿਹਾ ‘ਕੋਈ 1 ਕਰੋੜ ਵੀ ਦੇਵੇ ਤਾਂ…. The kind of reaction a Pakistan fan has given on receiving an autographed bat of Virat Kohli is being discussed everywhere. ਵਿਰਾਟ ਕੋਹਲੀ (Virat Kohli ) ਦੇ ਆਟੋਗ੍ਰਾਫ ਵਾਲਾ ਬੱਲਾ ਮਿਲਣ ‘ਤੇ ਪਾਕਿਸਤਾਨ ਦੇ ਇੱਕ ਫੈਨ ਨੇ ਜਿਸ ਤਰ੍ਹਾਂ ਦਾ ਰਿਐਕਸ਼ਨ ਦਿੱਤਾ ਹੈ ਕਿ ਇਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ । By Shaminder 09 Sep 2022 Share Twitter Share Whatsapp LinkedIn
Punjabi Buzz ਗਣੇਸ਼ ਉਤਸਵ ਦੇ ਮੌਕੇ 'ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਖਰੀਦੀ 8 ਏਕੜ ਦੀ ਜ਼ਮੀਨ, ਕੀਮਤ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ Virat Kohli and Anushka Sharma News: ਕਿਹਾ ਜਾਂਦਾ ਹੈ ਕਿ ਹਰ ਚੰਗੇ ਕੰਮ ਕਰਨ ਤੋਂ ਪਹਿਲਾਂ ਗਣੇਸ਼ ਜੀ ਨੂੰ ਯਾਦ ਕੀਤਾ ਜਾਂਦਾ ਹੈ, ਉਥੇ ਹੀ ਬੱਪਾ ਦੇ ਇਨ੍ਹਾਂ ਸ਼ੁਭ ਦਿਹਾੜਿਆਂ 'ਤੇ ਕ੍ਰਿਕੇਟਰ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਮਿਲ ਕੇ ਮੁੰਬਈ 'ਚ 8 ਏਕੜ ਜ਼ਮੀਨ ਖਰੀਦੀ ਹੈ। ਉਨ੍ਹਾਂ ਦੀ ਇਹ ਜ਼ਮੀਨ ਮੁੰਬਈ ਦੇ ਅਲੀਬਾਗ ਦੇ ਜਿਰਾਦ ਨਾਂ ਦੇ ਇਲਾਕੇ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਕੋਹਲੀ ਅਤੇ ਅਨੁਸ਼ਕਾ ਇੱਥੇ ਇਕੱਠੇ ਆਲੀਸ਼ਾਨ ਫਾਰਮ ਹਾਊਸ ਬਣਾਉਣ ਦੀ ਯੋਜਨਾ ਬਣਾ ਰਹੇ ਹਨ। By Lajwinder kaur 02 Sep 2022 Share Twitter Share Whatsapp LinkedIn
Punjabi Buzz ‘O BHAI ! Maro Mujhe Maro’ ਵਾਲੇ ਸਖ਼ਸ ਨੇ ਵਿਰਾਟ ਕੋਹਲੀ ਨਾਲ ਕੀਤੀ ਮੁਲਾਕਾਤ, ਪੰਜਾਬੀ ਭਾਸ਼ਾ ‘ਚ ਗੱਲ ਕਰਦੇ ਆਏ ਨਜ਼ਰ, ਦੇਖੋ ਵੀਡੀਓ 'Mujhe maaro' meme fame Momin Saqib meets Virat Kohli: ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੋਮਾਂਚਕ ਮੈਚ ਹੋਇਆ। ਇਸ ਰੋਮਾਂਚਕ ਮੈਚ ਵਿੱਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ। ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਅਤੇ ਰਵਿੰਦਰ ਜਡੇਜਾ ਦੀ ਸ਼ਾਨਦਾਰ ਪਾਰੀ ਨੇ ਭਾਰਤ ਨੂੰ ਜਿੱਤ ਦਿਵਾਈ। By Lajwinder kaur 29 Aug 2022 Share Twitter Share Whatsapp LinkedIn
Entertainment News KRK 'stoops to new low', blames Anushka Sharma for Virat Kohli's ‘depression’ in deleted tweet Film critic KRK aka Kamaal R Khan, now Kamal Rashid Kumar, 'stooped to a new low' as he blamed actress Anushka Sharma for her husband Virat Kohli's 'depression'. By Rajan Nath 28 Aug 2022 Share Twitter Share Whatsapp LinkedIn