Advertisment

'ਵਾਈਸ ਆਫ ਪੰਜਾਬ ਛੋਟਾ ਚੈਂਪ' ਅਜੀਤ ਸਿੰਘ ਤੇ ਹੋਈ ਆਫਰਾਂ ਦੀ ਭਰਮਾਰ

author-image
By PTC Buzz
New Update
'ਵਾਈਸ ਆਫ ਪੰਜਾਬ ਛੋਟਾ ਚੈਂਪ' ਅਜੀਤ ਸਿੰਘ ਤੇ ਹੋਈ ਆਫਰਾਂ ਦੀ ਭਰਮਾਰ
Advertisment
‘ਵਾਈਸ ਆਫ ਪੰਜਾਬ ਛੋਟਾ ਚੈਂਪ’ ਤੋਂ ਸੁਰਖਿਆਂ ਵਿਚ ਆਏ ਗਾਇਕ ਅਜੀਤ ਸਿੰਘ ਛੋਟੀ ਉਮਰੇ ਹੀ ਵੱਡੇ ਵੱਡੇ ਗਾਇਕਾਂ ਨੂੰ ਟੱਕਰ ਦੇ ਰਹੇ ਹਨ| ਉਹਨਾਂ ਦੇ ਪਹਿਲੇ ਗੀਤ 'ਦਿਨ ਚੰਗੇ' ਨੂੰ ਲੋਕਾਂ ਨੇ ਇੰਨਾ ਹਿੱਟ ਕਰਾਇਆ ਕਿ ਅਜੀਤ ਸਿੰਘ ਦਾ ਨਾਮ ਚੋਟੀ ਦੇ ਗਾਇਕਾਂ ਵਿਚ ਸ਼ਾਮਿਲ ਹੋ ਗਿਆ ਹੈ ਪਰ ਅਜੀਤ ਸਿੰਘ ਦੀ ਸਫਲਤਾ ਦੀ ਗੱਡੀ ਲੱਗਦਾ ਇਥੇ ਹੀ ਨਹੀਂ ਰੁਕੇਗੀ| ਆਪਣੇ ਪਹਿਲੇ ਗੀਤ ਦੇ ਹਿੱਟ ਹੋਣ ਤੋਂ ਬਾਅਦ ਅਜੀਤ ਸਿੰਘ ਨੂੰ ਬਹੁਤ ਸਾਰੀਆਂ ਮਿਊਜ਼ਿਕ ਕੰਪਨੀਆਂ ਵੱਲੋਂ ਆਫ਼ਰ ਆਉਣੇ ਸ਼ੁਰੂ ਹੋ ਗਏ ਹਨ| ਹਾਲਾਂਕਿ ਅਜੀਤ ਸਿੰਘ ਦੇ ਫੈਨਸ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਅਜੀਤ ਸਿੰਘ ਨੂੰ ਬਿਨਾ ਕਿਸੇ ਦਬਾਅ ਦੇ ਕੰਮ ਕਰਨਾ ਚਾਹੀਦਾ ਹੈ|
Advertisment

Stay updated with the latest news headlines.

Follow us:
Advertisment
Advertisment
Latest Stories
Advertisment