ਨੰਨੇ ਤੈਮੂਰ ਸ਼ਰਾਰਤਾਂ ਨਾਲ ਮੰਮੀ ਕਰੀਨਾ ਦੇ ਨੱਕ ਵਿੱਚ ਕੀਤਾ ਦਮ, ਦੇਖੋ ਵੀਡਿਓ 

Written by  Rupinder Kaler   |  December 15th 2018 03:26 PM  |  Updated: December 15th 2018 03:26 PM

ਨੰਨੇ ਤੈਮੂਰ ਸ਼ਰਾਰਤਾਂ ਨਾਲ ਮੰਮੀ ਕਰੀਨਾ ਦੇ ਨੱਕ ਵਿੱਚ ਕੀਤਾ ਦਮ, ਦੇਖੋ ਵੀਡਿਓ 

ਬਾਲੀਵੁੱਡ ਐਕਟਰੈੱਸ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਕਿਸੇ ਫਿਲਮੀ ਸਿਤਾਰੇ ਤੋਂ ਘੱਟ ਨਹੀਂ । ਉਹ ਅਕਸਰ ਆਪਣੀ ਤਸਵੀਰਾਂ ਕਰਕੇ ਸੋਸ਼ਲ ਮੀਡੀਆਂ ਵਿੱਚ ਛਾਇਆ ਰਹਿੰਦਾ ਹੈ । ਤੈਮੂਰ ਦੀ ਪਾਪੁਲੇਰਿਟੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ । ਹਾਲ ਵੀ ਵਿੱਚ ਤੈਮੂਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆ ਹਨ ।

ਹੋਰ ਵੇਖੋ : ਸੁਣਨ ਬੋਲਣ ਤੋਂ ਅਸਮਰਥ ਮਲਿਕਾ ਹਾਂਡਾ ਸ਼ਤਰੰਜ ਦੇ ਮੁਕਾਬਲੇ ‘ਚ ਦਿੰਦੀ ਹੈ ਹਰ ਇੱਕ ਨੂੰ ਮਾਤ, ਕੌਮਾਂਤਰੀ ਪੱਧਰ ਦੇ ਮੁਕਾਲਿਆਂ ‘ਚ ਜਿੱਤੇ ਕਈ ਤਗਮੇ

Taimur Ali Khan Taimur Ali Khan

ਇਹਨਾਂ ਤਸਵੀਰਾਂ ਵਿੱਚ ਤੈਮੂਰ ਪਲੇ ਸਕੂਲ ਦੇ ਬਾਹਰ ਨਜ਼ਰ ਆ ਰਿਹਾ ਹੈ । ਕਰੀਨਾ ਤੈਮੂਰ ਨੂੰ ਨਾਲ ਲੈ ਕੇ ਜਾਣਾ ਚਾਹੁੰਦੀ ਹੈ ਪਰ ਉਹਨਾਂ ਦੀ ਨਜ਼ਰ ਠਹਿਰ ਗਈ ਹੈ । ਤੈਮੂਰ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਹਨਾਂ ਤਸਵੀਰਾਂ ਨੂੰ ਦੇਖ ਕੇ ਕਿਸੇ ਨੂੰ ਵੀ ਤੈਮੂਰ ਤੇ ਪਿਆਰ ਆ ਜਾਵੇਗਾ । ਕੁਝ ਤਸਵੀਰਾਂ ਵਿੱਚ ਤੈਮੂਰ ਸ਼ਰਾਰਤਾਂ ਕਰਦਾ ਨਜ਼ਰ ਆ ਰਿਹਾ ਹੈ, ਜਿਸ ਤੋਂ ਕਰੀਨਾ ਪਰੇਸ਼ਾਨ ਨਜ਼ਰ ਆ ਰਹੀ ਹੈ ।

ਹੋਰ ਵੇਖੋ : ਨਿਵੇਦਿਤਾ ਭਸੀਨ ਨੇ ਪੂਰੀ ਦੁਨੀਆ ‘ਚ ਮਿਸਾਲ ਕੀਤੀ ਸੀ ਕਾਇਮ, ‘ਸਿਰਜਨਹਾਰੀ ਅਵਾਰਡ ਸਮਾਰੋਹ’ ‘ਚ ਕੀਤਾ ਜਾਵੇਗਾ ਸਨਮਾਨਿਤ

https://www.instagram.com/p/BrXs6vnga7D/?utm_source=ig_embed

ਤੈਮੂਰ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਕਿਸੇ ਨੂੰ ਅਵਾਜ਼ ਦੇ ਰਹੇ ਹਨ । ਤੈਮੂਰ ਦੀ ਨੈਨੀ ਉਸ ਨੂੰ ਫੜ ਕੇ ਲਿਜਾ ਰਹੀ ਹੈ ਪਰ ਉਹ ਹੱਥ ਛੁਡਾ ਕੇ ਭੱਜ ਰਿਹਾ ਹੈ । ਇਸ ਤੋਂ ਬਾਅਦ ਕਰੀਨਾ ਉਸ ਨੂੰ ਆਪਣੇ ਨਾਲ ਲਿਜਾਣ ਵਿੱਚ ਕਾਮਯਾਬ ਹੋ ਜਾਂਦੀ ਹੈ ।

ਹੋਰ ਵੇਖੋ : ਬੱਬੂ ਮਾਨ ਨੇ ਗੈਰੀ ਸੰਧੂ ਨੂੰ ਦਿੱਤੀ ਹੈ ਖਾਸ ਸਲਾਹ ,ਵੀਡਿਓ ਹੋਇਆ ਵਾਇਰਲ

https://www.instagram.com/p/BrXiSIrDLGE/?utm_source=ig_embed

ਦਰਅਸਲ 20 ਦਸੰਬਰ ਨੂੰ ਤੈਮੂਰ ਦੋ ਸਾਲਾਂ ਦੇ ਹੋ ਜਾਣਗੇ । ਤੁਹਾਨੂੰ ਦਸ ਦਿੰਦੇ ਹਾਂ ਕਿ ਤੈਮੂਰ ਸੋਸ਼ਲ ਮੀਡੀਆਂ ਦੇ ਕਿੰਗ ਹਨ ਤੇ ਕੁਝ ਸਾਇਟਾਂ ਉਹਨਾਂ ਦੀਆਂ ਤਸਵੀਰਾਂ ਵੇਚਦੀਆਂ ਵੀ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network