Advertisment

ਸੈਫ ਤੇ ਕਰੀਨਾ ਦੇ ਨਵਾਬ ਤੈਮੂਰ ਨੇ ਪਾਲਿਆ ਨਵਾਂ ਸ਼ੌਂਕ, ਦੇਖੋ ਤਸਵੀਰਾਂ 

author-image
By Rupinder Kaler
New Update
ਸੈਫ ਤੇ ਕਰੀਨਾ ਦੇ ਨਵਾਬ ਤੈਮੂਰ ਨੇ ਪਾਲਿਆ ਨਵਾਂ ਸ਼ੌਂਕ, ਦੇਖੋ ਤਸਵੀਰਾਂ 
Advertisment
ਸੈਫ ਅਲੀ ਖਾਨ ਦੇ ਛੋਟੇ ਨਵਾਬ ਯਾਨੀ ਤੈਮੂਰ ਅਲੀ ਖਾਨ ਨੇ ਏਨੀਂ ਦਿਨੀਂ ਨਵਾਂ ਸ਼ੌਂਕ ਪਾਲ ਲਿਆ ਹੈ । ਕੁਝ ਦਿਨ ਪਹਿਲਾਂ ਉਹ ਫੁੱਟਬਾਲ ਖੇਡਦੇ ਹੋਏ ਨਜ਼ਰ ਆਏ ਸਨ । ਪਰ ਹੁਣ ਉਹ ਗਿਟਾਰ ਦੇ ਨਾਲ ਦਿਖਾਈ ਦਿੰਦੇ ਹਨ । ਤੈਮੂਰ ਆਪਣੀ ਮੰਮੀ ਪਾਪਾ ਦੇ ਨਾਲ ਘੁੰਮ ਰਿਹਾ ਸੀ ਇਸੇ ਦੌਰਾਨ ਉਸ ਦੇ ਹੱਥ ਵਿੱਚ ਗਿਟਾਰ ਸੀ । Taimur Ali Khan seems to be taking guitar lessons Taimur Ali Khan seems to be taking guitar lessons ਪਰ ਇਸ ਦੌਰਾਨ ਤੈਮੂਰ ਦੀਆਂ ਨਜ਼ਰਾਂ ਕਿੱਤੇ ਹੋਰ ਹੀ ਟਿਕੀਆਂ ਹੋਈਆਂ ਸਨ । ਤੈਮੂਰ ਹਰ ਤਸਵੀਰ ਵਿੱਚ ਗਿਟਾਰ ਦੇ ਨਾਲ ਦਿਖਾਈ ਦੇ ਰਹੇ ਸਨ ।ਤੈਮੂਰ ਨੇ ਇੱਕ ਵਾਰ ਵੀ ਇਹ ਖਿਡੌਣਾ ਕਿਸੇ ਹੋਰ ਨੂੰ ਨਹੀਂ ਫੜਾਇਆ । Taimur Ali Khan seems to be taking guitar lessons Taimur Ali Khan seems to be taking guitar lessons ਤੈਮੂਰ ਗਿਟਾਰ ਦੇ ਨਾਲ ਕਾਫੀ ਕੈਜੁਅਲ ਲੁੱਕ ਵਿੱਚ ਨਜ਼ਰ ਆ ਰਹੇ ਸਨ ਜਦੋਂ ਕਿ ਕਰੀਨਾ ਤੇ ਸੈਫ ਕਾਫੀ ਰੀਲੈਕਸ ਦਿਖ ਰਹੇ ਸਨ । Taimur Ali Khan seems to be taking guitar lessons Taimur Ali Khan seems to be taking guitar lessons ਇਹਨਾਂ ਤਸਵੀਰਾਂ ਵਿੱਚ ਸੈਫ ਤੇ ਕਰੀਨਾ ਸ਼ਾਮ ਦੀ ਸੈਰ ਤੇ ਨਿਕਲੇ ਸਨ । ਪਰ ਤੈਮੂਰ ਵਾਕ ਕਰਨ ਲਈ ਵੀ ਆਪਣੇ ਨਾਲ ਗਿਟਾਰ ਲੈ ਕੇ ਨਿਕਲੇ ਸਨ, ਜਿਸ ਤੋਂ ਲਗਦਾ ਹੈ ਕਿ ਏਨੀਂ ਦਿਨੀਂ ਤੈਮੂਰ ਦਾ ਪਸੰਦੀਦਾ ਖਿਡੌਣਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment