Advertisment

ਤੈਮੂਰ ਆਪਣੇ ਪਾਪਾ ਸੈਫ ਦੇ ਨਾਲ ਖੇਤ ‘ਚ ਕੰਮ ਕਰਦਾ ਆਇਆ ਨਜ਼ਰ, ਪਿਓ-ਪੁੱਤ ਦਾ ਇਹ ਖੇਤੀ ਵਾਲੀਆਂ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਖੂਬ ਪਸੰਦ

author-image
By Lajwinder kaur
New Update
ਤੈਮੂਰ ਆਪਣੇ ਪਾਪਾ ਸੈਫ ਦੇ ਨਾਲ ਖੇਤ ‘ਚ ਕੰਮ ਕਰਦਾ ਆਇਆ ਨਜ਼ਰ, ਪਿਓ-ਪੁੱਤ ਦਾ ਇਹ ਖੇਤੀ ਵਾਲੀਆਂ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਖੂਬ ਪਸੰਦ
Advertisment
ਬਾਲੀਵੁੱਡ ਦੇ ਮਸ਼ਹੂਰ ਸਟਾਰ ਕਿਡ ਤੈਮੂਰ ਅਲੀ ਖ਼ਾਨ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ । ਹਾਲ ਹੀ ‘ਚ ਉਨ੍ਹਾਂ ਦੀਆਂ ਕੁਝ ਵਾਇਰਲ ਫੋਟੋਆਂ ਸਾਹਮਣੇ ਆਈਆਂ ਨੇ ।
Advertisment
saif and kareen ਹੋਰ ਪੜ੍ਹੋ: ਮਾਂ ਦੇ ਨਾਲ ਪਿਆਰ ਜਤਾਉਂਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਮਾਂ-ਧੀ ਦੀਆਂ ਇਹ ਕਿਊਟ ਤਸਵੀਰਾਂ ਇਨ੍ਹਾਂ ਫੋਟੋਆਂ ‘ਚ ਤੈਮੂਰ ਆਪਣੇ ਪਾਪਾ ਸੈਫ ਅਲੀ ਖ਼ਾਨ ਦੇ ਨਾਲ ਕੰਮ ‘ਚ ਹੱਥ ਵਟਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਪਿਉ-ਪੁੱਤ ਖੇਤ ‘ਚ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇਹ ਫੋਟੋਆਂ ਪਟੌਦੀ ਫਾਰਮ ਹਾਊਸ ਤੋਂ ਹੈ, ਜਿੱਥੇ ਉਹ ਪਿਛਲੇ ਮਹੀਨੇ ਛੁੱਟੀਆਂ ਦੇ ਲਈ ਗਏ ਸੀ । taimur with family ਦੱਸ ਦਈਏ ਸੈਫ ਅਲੀ ਖ਼ਾਨ ਇੱਕ ਵਾਰ ਫਿਰ ਤੋਂ ਪਿਤਾ ਬਣਨ ਵਾਲੇ ਨੇ । ਉਹ ਇਸ ਤੋਂ ਪਹਿਲਾਂ ਹੀ ਸਾਰਾ ਅਲੀ, ਇਬਰਾਹਿਮ ਅਲੀ ਖਾਨ, ਤੈਮੂਰ ਅਲੀ ਖਾਨ ਦੇ ਪਿਤਾ ਨੇ । ਕਰੀਨਾ ਕਪੂਰ ਖ਼ਾਨ ਦੂਜੀ ਵਾਰ ਪ੍ਰੈਗਨੇਂਟ ਨੇ ।
Advertisment
saif ali khan with taimur ਸੈਫ ਅਲੀ ਖ਼ਾਨ ਜੋ ਕਿ ਏਨੀਂ ਦਿਨੀ ਡਲਹੌਜ਼ੀ ‘ਚ ਆਪਣੀ ਆਉਣ ਵਾਲੀ ਫ਼ਿਲਮ ‘ਭੂਤ ਪੁਲਿਸ’ ਦੀ ਸ਼ੂਟਿੰਗ ਲਈ ਪਹੁੰਚੇ ਹੋਏ ਨੇ । ਇਸ ਫ਼ਿਲਮ ‘ਚ ਸੈਫ ਅਲੀ ਖ਼ਾਨ ਦੇ ਨਾਲ ਅਰਜੁਨ ਕਪੂਰ, ਜੈਕਲੀਨ ਫਰਨਾਂਡੇਜ਼ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment