Advertisment

‘ਤਮਾਸ਼ਾ’ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਹਿਮਾਂਸ਼ੀ ਖੁਰਾਣਾ ਕਰ ਰਹੇ ਨੇ ਅਦਾਕਾਰੀ, ਦੇਖੋ ਵੀਡੀਓ

author-image
By Lajwinder kaur
New Update
‘ਤਮਾਸ਼ਾ’ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਹਿਮਾਂਸ਼ੀ ਖੁਰਾਣਾ ਕਰ ਰਹੇ ਨੇ ਅਦਾਕਾਰੀ, ਦੇਖੋ ਵੀਡੀਓ
Advertisment
ਪੰਜਾਬੀ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਜੀ ਹਾਂ ਉਹ ਬਹੁਤ ਜਲਦ ਪੰਜਾਬੀ ਗਾਇਕ ਮਾਰਸ਼ਲ ਸਹਿਗਲ (Marshall Sehgal) ਦਾ ਆਉਣ ਵਾਲੇ ਨਵੇਂ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ‘ਤਮਾਸ਼ਾ’ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ ।
 
View this post on Instagram
 

@marshallsehgal_official @rony769d #himanshikhurana @tseries.official

A post shared by Himanshi Khurana ? (@iamhimanshikhurana) on

Advertisment
ਹੋਰ ਵੇਖੋ : ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹਿਮਾਂਸ਼ੀ ਖੁਰਾਣਾ ਦਾ ਇਹ ਪੁਰਾਣਾ ਵੀਡੀਓ, ਨਜ਼ਰ ਆ ਰਹੇ ਨੇ ਕ੍ਰਿਕੇਟ ਖੇਡਦੇ ਹੋਏ ਤਮਾਸ਼ਾ (Tamasha) ਦੇ ਬੋਲ ਮਾਰਸ਼ਲ ਸਹਿਗਲ ਨੇ ਖੁਦ ਹੀ ਲਿਖਿਆ ਹੈ ਤੇ ਮਿਊਜ਼ਿਕ ਗੌਰਵ ਤੇ ਕਾਰਤਿਕ ਦੇਵ ਹੋਰਾਂ ਨੇ ਮਿਲ ਕੇ ਦਿੱਤਾ ਹੈ । ਇਸ ਗੀਤ ਦਾ ਵੀਡੀਓ ਯਾਦੂ ਬਰਾੜ ਨੇ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਹਿਮਾਂਸ਼ੀ ਖੁਰਾਣਾ ਤੇ ਰੋਨੀ ਸਿੰਘ । ਗੀਤ ਦਾ ਟੀਜ਼ਰ ਟੀ ਸੀਰੀਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਟੀਜ਼ਰ ਖੂਬ ਪਸੰਦ ਆ ਰਿਹਾ ਹੈ । ਮਾਰਸ਼ਲ  ਸਹਿਗਲ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵਕਤ, ਚੋਰੀ ਚੋਰੀ, ਮਿੱਟੀ, ਸੀ ਯੂ ਨਾਓ, ਵਰਗੇ ਗੀਤ ਦੇ ਚੁੱਕੇ ਨੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment