Advertisment

British MP ਤਨਮਜੀਤ ਸਿੰਘ ਢੇਸੀ ਨੇ ਲੋਕਾਂ ਨੂੰ ਦਿੱਤਾ ਉਹਨਾਂ ਨਾਲ ਲੰਗਰ ਛਕਣ ਦਾ ਸੱਦਾ !!

author-image
By Parkash Deep Singh
New Update
British MP ਤਨਮਜੀਤ ਸਿੰਘ ਢੇਸੀ ਨੇ ਲੋਕਾਂ ਨੂੰ ਦਿੱਤਾ ਉਹਨਾਂ ਨਾਲ ਲੰਗਰ ਛਕਣ ਦਾ ਸੱਦਾ !!
Advertisment
ਦੁਨਿਆਂ ਭਰ ਵਿਚ ਸਿੱਖ ਭਾਈਚਾਰਾ ਮਨੁੱਖਤਾ ਦੀ ਨਿਰਸੁਆਰਥ ਸੇਵਾ ਲਈ ਜਾਣਿਆ ਜਾਂਦਾ ਹੈ | ਜਦੋਂ ਵੀ ਲੋੜਵੰਦਾਂ ਦੀ ਮਦਦ ਦੀ ਗੱਲ ਆਉਂਦੀ ਹੈ, ਸਿੱਖ ਹਮੇਸ਼ਾ ਸੱਭ ਤੋਂ ਅੱਗੇ ਹੁੰਦੇ ਹਨ | ਇਹ ਭਾਰਤ ਵਿੱਚ ਇਕ ਜਾਣਿਆ ਪਛਾਣਿਆ ਤੱਥ ਹੈ ਕਿ ਦੁਨਿਆਂ ਭਰ ਵਿੱਚ ਸਿੱਖ ਗੁਰਦੁਆਰੇ ਮੁਫ਼ਤ ਭੋਜਨ (ਲੰਗਰ) ਪ੍ਰਦਾਨ ਕਰਦੇ ਹਨ ਜਿੱਥੇ ਕੋਈ ਵੀ ਆ ਕੇ ਲੰਗਰ ਛਕ ਸਕਦਾ ਹੈ | publive-image ਹਾਲਾਂਕਿ, ਵਿਦੇਸ਼ੀ ਦੇਸ਼ਾਂ ਵਿਚ ਬਹੁਤੇ ਲੋਕ ਇਸ ਤੱਥ ਦੀ ਜਾਣਕਾਰੀ ਨਹੀਂ ਰੱਖਦੇ ਜਿਸ ਕਰਕੇ ਬਹੁਤ ਸਾਰੇ ਲੋਕ ਜਿਨਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਇਸ ਤੋਂ ਵਾਂਝੇ ਰਹਿ ਜਾਂਦੇ ਹਨ | ਇਸ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ, ਲੇਬਰ ਪਾਰਟੀ ਦੇ ਇਕ ਬ੍ਰਿਟਿਸ਼ ਸਿਆਸਤਦਾਨ Tanmanjeet Singh Dhesi ਜੋ ਯੂਕੇ ਵਿਚ ਪਹਿਲੇ ਪਗੜੀਧਾਰੀ ਸਿੱਖ M.P ਹਨ, ਨੇ ਸਾਰਿਆਂ ਨੂੰ ਜਨਤਕ ਸੱਦਾ ਦਿੱਤਾ ਕਿ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ - Slough ਵਿਚ ਆ ਕੇ ਉਹਨਾਂ ਨਾਲ ਲੰਗਰ ਛਕਣ | publive-image Slough ਦੀਆਂ ਹਾਲ ਹੀ ਦੀਆਂ ਖ਼ਬਰਾਂ ਮੁਤਾਬਿਕ ਬੇਘਰ ਹੋ ਜਾਣ ਵਾਲੇ ਲੋਕ ਫ਼ੂਡ ਬੈੰਕਾਂ ਦਾ ਸਹਾਰਾ ਲੈ ਰਹੇ ਹਨ ਜਿਸ ਕਰਕੇ ਅਜਿਹੇ ਸ਼ੁਭ ਮੌਕੇ ਲਈ ਸਮਾਂ ਵਧੀਆ ਨਹੀਂ ਹੋ ਸਕਦਾ ਸੀ | ਰਿਪੋਰਟਾਂ ਦੇ ਅਨੁਸਾਰ,ਤਨਮਜੀਤ ਸਿੰਘ ਢੇਸੀ ਨੇ ਲੋਕਾਂ ਨੂੰ ਗੁਰਦੁਆਰੇ ਵਿਚ ਲੰਗਰ ਦੇ ਪਿੱਛੇ ਵਿਚਾਰਧਾਰਾ ਬਾਰੇ ਜਾਣੂੰ ਕਰਵਾਇਆ | ਤਨਮਨੀਤ ਸਿੰਘ ਢੇਸੀ ਨੇ ਵੀ Langar Week ਦੇ ਹਿੱਸੇ ਵਜੋਂ ਇਸ ਸਮਾਗਮ ਨੂੰ ਆਯੋਜਿਤ ਕਰਨ ਲਈ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਲਈ ਟਵਿੱਟਰ ਤੇ ਇੱਕ ਟਵੀਟ ਕੀਤਾ | ਨੋਟ ਕਾਰਨ ਵਾਲੀ ਗੱਲ ਇਹ ਹੈ ਕਿ 'ਲੰਗਰ ਹਫਤੇ' ਦਾ ਆਯੋਜਨ 2 ਅਕਤੂਬਰ ਤੋਂ 8 ਅਕਤੂਬਰ ਤੱਕ ਸਿੰਘ ਸਭਾ ਗੁਰਦੁਆਰਾ, Sheehy Way, Slough ਤੇ ਹੋਵੇਗਾ | TanmanJeet Singh
Advertisment

Stay updated with the latest news headlines.

Follow us:
Advertisment
Advertisment
Latest Stories
Advertisment