Advertisment

ਤਰਸੇਮ ਜੱਸਰ ਦੀ ਅਗਲੀ ਫ਼ਿਲਮ "ਸਰਦਾਰ ਮੁਹੰਮਦ" ਰਿਲੀਜ਼ ਹੋਣ ਨੂੰ ਤਿਆਰ

author-image
By Pradeep Singh
New Update
ਤਰਸੇਮ ਜੱਸਰ ਦੀ ਅਗਲੀ ਫ਼ਿਲਮ "ਸਰਦਾਰ ਮੁਹੰਮਦ" ਰਿਲੀਜ਼ ਹੋਣ ਨੂੰ ਤਿਆਰ
Advertisment
ਰੱਬ ਦਾ ਰੇਡੀਓ ਤੋਂ ਪੰਜਾਬੀ ਸਿਨੇਮਾ ਵਿਚ ਧਮਾਲਾਂ ਪਾਉਣ ਵਾਲੇ ਤਰਸੇਮ ਜੱਸਰ ਹੁਣ ਇਕ ਵਾਰ ਫੇਰ ਤੋਂ ਆਪਣਾ ਕਮਾਲ ਦਿਖਾਉਣ ਲਈ ਤਿਆਰ ਨੇ | ਜੀ ਹਾਂ ਤਰਸੇਮ ਜੱਸਰ ਦੀ ਅਗਲੀ ਫਿਲਮ ਜਿਸਦਾ ਨਾ 'ਸਰਦਾਰ ਮੁਹੰਮਦ' ਹੈ 3 ਨਵੰਬਰ ਨੂੰ ਰਿਲੀਜ਼ ਜੋ ਰਹੀ ਹੈ | ਇਸ ਫਿਲਮ ਨੂੰ ਵੀ ਨਿਰਦੇਸ਼ਕ ਹੈਰੀ ਭੱਟੀ ਨੇ ਡਾਇਰੈਕਟ ਕੀਤਾ ਹੈ | ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰੱਬ ਦਾ ਰੇਡੀਓ ਦੀ ਸਫਲਤਾ ਤੋਂ ਬਾਅਦ ਇਹ ਫਿਲਮ ਕਿੰਨਾ 'ਕੁ ਲੋਕਾਂ ਦੇ ਦਿੱਲਾਂ ਤੇ ਰਾਜ ਕਰਦੀ ਹੈ|
Advertisment

Stay updated with the latest news headlines.

Follow us:
Advertisment
Advertisment
Latest Stories
Advertisment