ਵਿਆਹ ਤੋਂ ਬਾਅਦ ਸ਼ੂਟ ਹੋ ਰਿਹਾ ਹੈ ਦਿਲਪ੍ਰੀਤ ਢਿੱਲੋਂ ਦਾ ਪਰੀ-ਵੈਡਿੰਗ, ਵੇਖੋ ਪਹਿਲੀ ਝੱਲਕ By Gourav Kochhar 16 Feb 2018 | Updated On 16 Feb 2018 06:14 IST in Punjabi Buzz New Update Advertisment ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਪ੍ਰੀਤ ਢਿੱਲੋਂ ਤਿਆਰ ਹਨ ਆਪਣੇ ਅਗਲੇ ਗੀਤ ਲਾਇ ਜਿਸਦਾ ਨਾਮ ਹੈ ਪਰੀ-ਵੈਡਿੰਗ, ਜੋ ਇਸ ਮਹੀਨੇ ਦੀ 21 ਤਾਰੀਕ ਨੂੰ ਰਿਲੀਜ਼ ਹੋਵੇਗਾ | ਪਾਰ ਇਸ ਗੀਤ ਦਾ ਟੀਜ਼ਰ ਯੂ-ਟਿਊਬ ਰਿਲੀਜ਼ ਹੋ ਚੁਕਿਆ ਹੈ | ਟੀਜ਼ਰ ਤੋਂ ਤਾਂ ਜਾਪਦਾ ਹੈ ਕਿ ਗੀਤ ਬਾਲਾ ਹੀ ਕੈਮ ਅਤੇ ਮਨੋਰੰਜਨ ਕਰਵਾਏਗਾ | ਗੀਤ ਦਾ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ਅਤੇ ਬੋਲ ਲਿਖੇ ਹਨ ਜੱਗੀ ਸੰਘੇੜਾ ਦੇ | Advertisment ਦਿਲਪ੍ਰੀਤ ਢਿੱਲੋਂ ਇਸੀ ਸਾਲ ਆਪਣੀ ਅਸਲ ਜ਼ਿੰਦਗੀ ਵਿਚ ਵੀ ਵਿਆਹ ਦੇ ਬੰਧਨ ਵਿਚ ਬੱਝੇ ਹਨ | ਜੀ ਹਾਂ ਪਿਛਲੇ ਮਹੀਨੇ ਹੀ ਦਿਲਪ੍ਰੀਤ ਢਿੱਲੋਂ ਅਤੇ ਅੰਬਰ ਧਾਲੀਵਾਲ ਦੇ ਵਿਆਹ ਦੀ ਖ਼ਬਰ ਸੁਰਖੀਆਂ ਵਿਚ ਚੱਲ ਰਹੀ ਸੀ | ਤੇ ਹੁਣ ਵੇਖਣਾ ਇਹ ਹੈ ਕਿ ਵਿਆਹ ਤੋਂ ਬਾਅਦ ਦਿਲਪ੍ਰੀਤ ਢਿੱਲੋਂ Dilpreet Dhillon ਦਾ ਰਿਲੀਜ਼ ਹੋ ਰਿਹਾ ਇਹ ਪਹਿਲਾ ਗੀਤ ਲੋਕਾਂ ਦੀ ਜੁਬਾਨ ਤੇ ਕਿੰਨਾ ਕੁ ਖਰਾ ਉੱਠਦਾ ਹੈ | ਚਲੋ ਤੱਦ ਤੱਕ ਲਾਓ ਆਨੰਦ ਪਰੀ-ਵੈਡਿੰਗ ਗੀਤ ਦੀ ਪਹਿਲੀ ਝੱਲਕ ਦਾ : " width="580" height="320" autoplay="yes"> #latest-entertainment-news #punjabi-singer #dilpreet-dhillon #pollywood-news #latest-punjabi-song #latest-punjabi-news #latest-punjabi-updates #bhangra-song #bhangra-song-2018 Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article