ਪੀਟੀਸੀ ਪੰਜਾਬੀ ’ਤੇ ਦੇਖੋ ਕਮੇਡੀ ਨਾਲ ਭਰਪੂਰ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’

written by Rupinder Kaler | July 04, 2020

ਘਰ ਵਿੱਚ ਰਹਿ ਕੇ ਜੇਕਰ ਤੁਸੀਂ ਬੋਰ ਹੋ ਗਏ ਹੋ ਤਾਂ ਹੁਣ ਬੋਰ ਹੋਣ ਦੀ ਜ਼ਰੂਰਤ ਨਹੀਂ ਕਿਉਂਕਿ ਪੀਟੀਸੀ ਪੰਜਾਬੀ ਤੁਹਾਡੀ ਬੋਰੀਅਤ ਨੂੰ ਦੂਰ ਕਰਨ ਲਈ ਲੈ ਕੇ ਆ ਰਿਹਾ ਹੈ ਨਵਾਂ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’ । ਪੀਟੀਸੀ ਪੰਜਾਬੀ ਦਾ ਇਹ ਸ਼ੋਅ ਤੁਹਾਨੂੰ ਹਸਾ ਹਸਾ ਕੇ ਲੋਟ ਪੋਟ ਕਰ ਦੇਵੇਗਾ ਕਿਉਂਕਿ ਇਸ ਵਿੱਚ ਐਂਟਰਟੇਨਮੈਂਟ ਦੇ ਨਾਲ-ਨਾਲ ਕਮੇਡੀ ਦਾ ਵੀ ਤੜਕਾ ਲੱਗਾ ਹੈ ।ਇਸ ਸ਼ੋਅ ਵਿੱਚ ਆਰ ਜੇ ਗਗਨ ਤੁਹਾਨੂੰ ਤੁਹਾਡੇ ਫੇਵਰੇਟ ਕਮੇਡੀਅਨ ਨਾਲ ਮਿਲਾਉਣਗੇ ਤੇ ਤੁਹਾਡੀ ਟੇਢੀ ਲਾਈਫ ਵਿੱਚ ਥੋੜੀ ਕਮੇਡੀ ਲਿਆਉਣਗੇ ।

ਇਸ ਸ਼ੋਅ ਦਾ ਆਨੰਦ ਤੁਸੀਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ’ਤੇ ਰਾਤ 8.30 ਵਜੇ ਮਾਣ ਸਕੋਗੇ । ਸੋ ਇਸ ਸ਼ੋਅ ਦਾ ਆਨੰਦ ਮਾਨਣ ਲਈ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ । ਪੀਟੀਸੀ ਪੰਜਾਬੀ ’ਤੇ ਚੱਲਣ ਵਾਲੇ ਹਰ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ’ਤੇ ਵੀ ਦੇਖ ਸਕਦੇ ਹੋ ।

0 Comments
0

You may also like