Advertisment

ਵਿਵੇਕ ਓਬਰਾਏ ਦੀ ਫ਼ਿਲਮ 'ਰੋਜੀ' ਦਾ ਫਸਟ ਲੁੱਕ ਹੋਇਆ ਜਾਰੀ, ਟਵਿੱਟਰ 'ਤੇ ਇਸ ਵਜ੍ਹਾ ਕਰਕੇ ਟ੍ਰੈਂਡ ਕਰਨ ਲੱਗ ਪਿਆ ਐਕਟਰ

author-image
By Shaminder
New Update
ਵਿਵੇਕ ਓਬਰਾਏ ਦੀ ਫ਼ਿਲਮ 'ਰੋਜੀ' ਦਾ ਫਸਟ ਲੁੱਕ ਹੋਇਆ ਜਾਰੀ, ਟਵਿੱਟਰ 'ਤੇ ਇਸ ਵਜ੍ਹਾ ਕਰਕੇ ਟ੍ਰੈਂਡ ਕਰਨ ਲੱਗ ਪਿਆ ਐਕਟਰ
Advertisment
ਐਕਟਰ ਵਿਵੇਕ ਓਬਰਾਏ ਨੇ ਸ਼ਵੇਤਾ ਤਿਵਾਰੀ ਦੀ ਧੀ ਨੂੰ ਆਪਣੀ ਫ਼ਿਲਮ 'ਰੋਜੀ' ਦੇ ਨਾਲ ਬਾਲੀਵੁੱਡ 'ਚ ਐਂਟਰੀ ਦਿੱਤੀ ਹੈ । ਜਿਸ ਦਾ ਫਸਟ ਲੁੱਕ ਜਾਰੀ ਕਰ ਦਿੱਤਾ ਗਿਆ ਹੈ । ਇਸ ਫ਼ਿਲਮ ਦਾ ਫਸਟ ਲੁੱਕ ਜਾਰੀ ਹੁੰਦਿਆਂ ਹੀ
Advertisment
ਵਿਵੇਕ ਓਬਰਾਏ ਟਵਿੱਟਰ 'ਤੇ ਟ੍ਰੈਂਡ ਕਰਨ ਲੱਗ ਪਏ ਹਨ । ਕਿਉਂਕਿ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਨੂੰ ਲਾਂਚ ਕਰਨ ਲਈ ਲੋਕ ਉਨ੍ਹਾਂ 'ਤੇ ਨੈਪੋਟਿਜ਼ਮ ਨੂੰ ਵਧਾਵਾ ਦੇਣ ਦਾ ਇਲਜ਼ਾਮ ਲਗਾ ਰਹੇ ਹਨ ।
Advertisment
palak_tiwari-rosie palak_tiwari-rosie ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਫਿਲਮ 'ਰੋਜੀ- ਦਿ ਸੈਫਰੋਨ ਚੈਪਟਰ' 'ਚ ਵਿਵੇਕ ਓਬਰਾਏ ਦੇ ਨਾਲ ਅਦਾਕਾਰੀ ਕਰਦੀ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਮੰਡਿਰਾ ਐਂਟਰਟੇਨਮੈਂਟ ਤੇ ਓਬਰਾਏ ਮੇਗਾ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤੀ ਗਈ ਹੈ ਤੇ ਵਿਵੇਕ ਓਬਰਾਏ ਫਿਲਮ ਦੇ ਨਿਰਮਾਤਾਵਾਂ 'ਚੋਂ ਇਕ ਹਨ। ਹੋਰ ਪੜ੍ਹੋ :ਆਪਣੇ ਵਿਆਹ ਨੂੰ ਲੈ ਕੇ ਵਿਵਾਦਾਂ ‘ਚ ਰਹਿਣ ਵਾਲੀ ਸ਼ਵੇਤਾ ਤਿਵਾਰੀ ਦੀ ਧੀ ਇਸ ਫ਼ਿਲਮ ਨਾਲ ਕਰਨ ਜਾ ਰਹੀ ਡੈਬਿਊ
Advertisment
palak-tiwari palak-tiwari ਜਦੋਂਕਿ ਸ਼ਵੇਤਾ ਤਿਵਾਰੀ ਤੇ ਪਲਕ ਤਿਵਾਰੀ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਫਿਲਮ 'ਚ ਦੇਖਣ ਲਈ ਉਤਸ਼ਾਹਿਤ ਹਨ। palak Tiwari palak Tiwari https://twitter.com/only_jitesh/status/1307572756276371461  
Advertisment

Stay updated with the latest news headlines.

Follow us:
Advertisment