ਸਪਨਾ ਚੌਧਰੀ ਦੀ ਬੇਟੇ ਨਾਲ ਪਹਿਲੀ ਤਸਵੀਰ ਆਈ ਸਾਹਮਣੇ, ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

written by Rupinder Kaler | October 14, 2020

ਸਪਨਾ ਚੌਧਰੀ ਜਿਨ੍ਹਾਂ ਦੇ ਘਰ ਕੁਝ ਦਿਨ ਪਹਿਲਾਂ ਬੇਟੇ ਨੇ ਜਨਮ ਲਿਆ ਹੈ । ਉਸਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ । ਜਿਸ ਨੂੰ ਸਪਨਾ ਚੌਧਰੀ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ । ਇਸ ਤਸਵੀਰ ‘ਚ ਸਪਨਾ ਆਪਣੇ ਬੇਟੇ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ ।

sapna sapna

ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸਪਨਾ ਚੌਧਰੀ ਨੇ ਲਿਖਿਆ ਕਿ ‘ਮਿੱਤਰੋ ਸਾਡੇ ਘਰ ‘ਚ ਨਵਾਂ ਮਹਿਮਾਨ ਆਇਆ ਹੈ, ਮੈਂ ਮਾਂ ਬਣ ਗਈ ਹਾਂ। ਤੁਹਾਡੇ ਸਭ ਦੇ ਆਸ਼ੀਰਵਾਦ ਦੀ ਲੋੜ ਹੈ’ ।

ਹੋਰ ਪੜ੍ਹੋ : ਗਾਇਕਾ ਸਪਨਾ ਚੌਧਰੀ ਦੀ ਭੈਣ ਨੇ ਭਾਣਜੇ ਦੇ ਜਨਮ ‘ਤੇ ਵੰਡੇ ਲੱਡੂ, ਦੱਸਿਆ ਕਿਉਂ ਜਨਵਰੀ ‘ਚ ਹੋਏ ਵਿਆਹ ਨੂੰ ਅਕਤੂਬਰ ਤੱਕ ਰੱਖਿਆ ਗਿਆ ਗੁਪਤ

sapna_chaudhry sapna_chaudhry

ਦਰਅਸਲ ਉਨ੍ਹਾਂ ਦਾ ਵਿਆਹ ਵੀਰ ਸਾਹੂ ਦੇ ਨਾਲ ਜਨਵਰੀ ‘ਚ ਹੋਇਆ ਸੀ ਅਤੇ ਕੋਰਟ ‘ਚ ਹੋਏ ਇਸ ਵਿਆਹ ਨੂੰ ਇਸ ਲਈ ਗੁਪਤ ਰੱਖਿਆ ਗਿਆ ਸੀ

 

sapna-chaudhary sapna-chaudhary

ਕਿਉਂਕਿ ਵੀਰ ਸਾਹੂ ਦੇ ਘਰ ਕਿਸੇ ਦਾ ਦਿਹਾਂਤ ਹੋ ਗਿਆ ਸੀ । ਇਸ ਖਬਰ ਦੀ ਪੁਸ਼ਟੀ ਸਪਨਾ ਚੌਧਰੀ ਦੀ ਮਾਂ ਨੇ ਕੀਤੀ ਸੀ ।

[embed]https://twitter.com/iSapnachoudhary/status/1315871317170647040[/embed]

 

 

You may also like