Advertisment

ਸਪਨਾ ਚੌਧਰੀ ਦੀ ਬੇਟੇ ਨਾਲ ਪਹਿਲੀ ਤਸਵੀਰ ਆਈ ਸਾਹਮਣੇ, ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

author-image
By Rupinder Kaler
New Update
ਸਪਨਾ ਚੌਧਰੀ ਦੀ ਬੇਟੇ ਨਾਲ ਪਹਿਲੀ ਤਸਵੀਰ ਆਈ ਸਾਹਮਣੇ, ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ
Advertisment
ਸਪਨਾ ਚੌਧਰੀ ਜਿਨ੍ਹਾਂ ਦੇ ਘਰ ਕੁਝ ਦਿਨ ਪਹਿਲਾਂ ਬੇਟੇ ਨੇ ਜਨਮ ਲਿਆ ਹੈ । ਉਸਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ । ਜਿਸ ਨੂੰ
Advertisment
ਸਪਨਾ ਚੌਧਰੀ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ । ਇਸ ਤਸਵੀਰ ‘ਚ ਸਪਨਾ ਆਪਣੇ ਬੇਟੇ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ । sapna sapna ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸਪਨਾ ਚੌਧਰੀ ਨੇ ਲਿਖਿਆ ਕਿ ‘ਮਿੱਤਰੋ ਸਾਡੇ ਘਰ ‘ਚ ਨਵਾਂ ਮਹਿਮਾਨ ਆਇਆ ਹੈ, ਮੈਂ ਮਾਂ ਬਣ ਗਈ ਹਾਂ। ਤੁਹਾਡੇ ਸਭ ਦੇ ਆਸ਼ੀਰਵਾਦ ਦੀ ਲੋੜ ਹੈ’ ।
Advertisment
ਹੋਰ ਪੜ੍ਹੋ : ਗਾਇਕਾ ਸਪਨਾ ਚੌਧਰੀ ਦੀ ਭੈਣ ਨੇ ਭਾਣਜੇ ਦੇ ਜਨਮ ‘ਤੇ ਵੰਡੇ ਲੱਡੂ, ਦੱਸਿਆ ਕਿਉਂ ਜਨਵਰੀ ‘ਚ ਹੋਏ ਵਿਆਹ ਨੂੰ ਅਕਤੂਬਰ ਤੱਕ ਰੱਖਿਆ ਗਿਆ ਗੁਪਤ sapna_chaudhry sapna_chaudhry ਦਰਅਸਲ ਉਨ੍ਹਾਂ ਦਾ ਵਿਆਹ ਵੀਰ ਸਾਹੂ ਦੇ ਨਾਲ ਜਨਵਰੀ ‘ਚ ਹੋਇਆ ਸੀ ਅਤੇ ਕੋਰਟ ‘ਚ ਹੋਏ ਇਸ ਵਿਆਹ ਨੂੰ ਇਸ ਲਈ ਗੁਪਤ ਰੱਖਿਆ ਗਿਆ ਸੀ   sapna-chaudhary sapna-chaudhary ਕਿਉਂਕਿ ਵੀਰ ਸਾਹੂ ਦੇ ਘਰ ਕਿਸੇ ਦਾ ਦਿਹਾਂਤ ਹੋ ਗਿਆ ਸੀ । ਇਸ ਖਬਰ ਦੀ ਪੁਸ਼ਟੀ ਸਪਨਾ ਚੌਧਰੀ ਦੀ ਮਾਂ ਨੇ ਕੀਤੀ ਸੀ । https://twitter.com/iSapnachoudhary/status/1315871317170647040    
Advertisment

Stay updated with the latest news headlines.

Follow us:
Advertisment
Advertisment
Latest Stories
Advertisment