ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਮੁੰਡਾ ਹੈ ਮਸ਼ਹੂਰ ਫ਼ਿਲਮ ਸਟਾਰ, ਦੱਸੋ ਭਲਾ ਹੈ ਕੌਣ

written by Rupinder Kaler | October 26, 2021

ਸੋਸ਼ਲ ਮੀਡੀਆ ਤੇ ਅਕਸਰ ਬਾਲੀਵੁੱਡ (BOLLYWOOD)  ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ । ਇਹਨਾਂ ਤਸਵੀਰਾਂ ਵਿੱਚ ਇਹਨਾਂ ਸਿਤਾਰਿਆਂ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋ ਜਾਂਦਾ ਹੈ । ਇਹ ਆਪਣੇ ਆਪ ਵਿੱਚ ਵੱਡਾ ਚੈਲੇਜ਼ ਹੈ । ਇਸ ਸਭ ਦੇ ਚਲਦੇ ਇੱਕ ਤਸਵੀਰ ਏਨੀਂ ਦਿਨੀਂ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਇੱਕ ਬੱਚਾ ਆਪਣੀ ਮਾਂ ਦੇ ਨਾਲ ਨਜ਼ਰ ਆ ਰਿਹਾ ਹੈ ।

Pic Courtesy: Instagram

ਹੋਰ ਪੜ੍ਹੋ :

ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ ਜੱਗੀ ਖੰਨੇ ਵਾਲਾ ਦਾ ਨਵਾਂ ਗੀਤ ‘Combination’

Pic Courtesy: Instagram

ਇਸ ਤਸਵੀਰ ਨੂੰ ਦੇਖ ਕੇ ਤੁਸੀਂ ਕੰਨਫਿਊਜ ਹੋ ਜਾਓਗੇ ਕਿ ਆਖਿਰ ਇਹ ਬੱਚਾ ਹੈ ਕੌਣ । ਦਿਮਾਗ ਤੇ ਜੋਰ ਪਾਉਣ ਤੇ ਵੀ ਇਸ ਬੱਚੇ ਦੀ ਪਹਿਚਾਣ ਕਰਨੀ ਬਹੁਤ ਔਖਾ ਕੰਮ ਹੈ । ਦਰਅਸਲ ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਕੋਈ ਹੋਰ ਨਹੀਂ ਬਲਕਿ ਬਾਲੀਵੁੱਡ ਅਦਾਕਾਰ ਚੰਕੀ ਪਾਂਡੇ (Chunky Panday) ਹੈ ।

 

View this post on Instagram

 

A post shared by Chunky Panday (@chunkypanday)

ਇਸ ਤਸਵੀਰ ਵਿੱਚ ਚੰਕੀ ਪਾਂਡੇ ਆਪਣੀ ਮਾਂ ਸਨੇਹਲਤਾ ਪਾਂਡੇ ਦੇ ਨਾਲ ਨਜ਼ਰ ਆ ਰਿਹਾ ਹੈ । ਤਸਵੀਰ ਵਿੱਚ ਚੰਕੀ (Chunky Panday)  ਕਾਫੀ ਛੋਟੇ ਹਨ । ਤਸਵੀਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਤਸਵੀਰ ਚੰਕੀ (Chunky Panday)  ਦੇ ਸਕੂਲ ਦੇ ਦਿਨਾਂ ਦੀ ਹੈ । ਇਹ ਤਸਵੀਰ ਕੁਝ ਸਮਾਂ ਪਹਿਲਾ ਚੰਕੀ (Chunky Panday)  ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਸੀ ।

You may also like