Advertisment

ਵਿਆਹ ਦੌਰਾਨ ਅਸਮਾਨ ਤੋਂ ਹੋਈ ਨੋਟਾਂ ਦੀ ਬਾਰਿਸ਼, ਵੀਡੀਓ ਵਾਇਰਲ

author-image
By Shaminder
New Update
ਵਿਆਹ ਦੌਰਾਨ ਅਸਮਾਨ ਤੋਂ ਹੋਈ ਨੋਟਾਂ ਦੀ ਬਾਰਿਸ਼, ਵੀਡੀਓ ਵਾਇਰਲ
Advertisment
ਸੋਸ਼ਲ ਮੀਡੀਆ ‘ਤੇ ਅਕਸਰ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ । ਪਿਛਲੇ ਦਿਨੀਂ
Advertisment
ਪਾਕਿਸਤਾਨ ਦੀ ਇੱਕ ਕੁੜੀ ਦਾ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਪਾਰਟੀ ਕਰਦੀ ਹੋਈ ਦਿਖਾਈ ਦੇ ਰਹੀ ਸੀ ਅਤੇ ਉਸ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ । money rain Image From ADNAN HAMEED’s Twitter
Advertisment
ਹੋਰ ਪੜ੍ਹੋ :   ਰਾਜਸਥਾਨ ’ਚ ਕੰਗਨਾ ਰਣੌਤ ਦਾ ਕਿਸਾਨਾਂ ਨੇ ਕੀਤਾ ਵਿਰੋਧ money rain Image From ADNAN HAMEED’s Twitter ਹੁਣ ਪਾਕਿਸਤਾਨ ਦੇ ਪੰਜਾਬ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ ‘ਚ ਛੱਤ ਤੋਂ ਨੋਟਾਂ ਦੀ ਬਾਰਿਸ਼ ਕਰਦੇ ਹੋਏ ਲੋਕ ਵਿਖਾਈ ਦੇ ਰਹੇ ਹਨ । ਇਨ੍ਹਾਂ ਨੋਟਾਂ ਨੂੰ ਇੱਕਠਾ ਕਰਨ ਦੇ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਨੋਟ ਲੁੱਟਣ ਲਈ ਮਾਰਾਮਾਰੀ ਸ਼ੁਰੂ ਹੋ ਗਈ । ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । publive-image Image From ADNAN HAMEED’s Twitter ਵਿਆਹ ਵੇਲੇ ਛੱਤ 'ਤੇ ਖੜ੍ਹੇ ਹੋ ਕੇ ਨੋਟ ਉਡਾਉਣ ਵਾਲਾ ਇਹ ਵੀਡੀਓ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੰਡੀ ਬਹਾਉਦੀਨ ਖੇਤਰ ਦਾ ਹੈ। ਵਿਆਹ ਵੇਲੇ ਲੜਕੇ ਵਾਲਿਆਂ ਨੇ ਬਾਰਾਤੀਆਂ 'ਤੇ ਫੁੱਲ ਤੇ ਨੋਟਾਂ ਦੀ ਬਾਰਸ਼ ਕੀਤੀ। https://twitter.com/AHQ600/status/1371164835879260165 ਇਸ ਸਮੇਂ ਦੌਰਾਨ ਜਦੋਂ ਨੋਟਾਂ ਦੀ ਬਾਰਸ਼ ਹੋਈ ਤਾਂ ਸੈਂਕੜੇ ਲੋਕ ਨੋਟ ਲੁੱਟਣ ਲਈ ਸੜਕ 'ਤੇ ਇਕੱਠੇ ਹੋਏ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਧੂਮ ਪਾ ਰਿਹਾ ਹੈ।ਦੱਸ ਦਈਏ ਕਿ ਬਾਰਾਤੀਆਂ 'ਤੇ ਨੋਟ ਅਤੇ ਫੁੱਲਾਂ ਦੇ ਮੀਂਹ ਲਈ ਹੈਲੀਕਾਪਟਰਾਂ ਨੂੰ ਕਿਰਾਏ 'ਤੇ ਲਿਆ ਗਿਆ।
Advertisment

Stay updated with the latest news headlines.

Follow us:
Advertisment
Advertisment
Latest Stories
Advertisment