ਗਾਇਕ ਸਿਮਰਨ ਚੌਧਰੀ ਦੀ ਆਵਾਜ਼ ‘ਚ ਰਿਲੀਜ਼ ਕੀਤਾ ਜਾਵੇਗਾ ਗੀਤ

written by Shaminder | February 20, 2021

ਸਿਮਰਨ ਚੌਧਰੀ ਦੀ ਆਵਾਜ਼ ‘ਚ ਗੀਤ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ 22 ਫਰਵਰੀ ਦਿਨ ਸੋਮਵਾਰ ਨੂੰ ਸੁਣ ਸਕਦੇ ਹੋ । ਗਾਇਕ ਸਿਮਰਨ ਚੌਧਰੀ ਵੱਲੋਂ ਗਾਏ ਜਾਣ ਵਾਲੇ ਇਸ ਗੀਤ ‘ਚ ਸਾਰਾ ਗੁਰਪਾਲ ਫੀਚਰਿੰਗ ‘ਚ ਨਜ਼ਰ ਆਉਣਗੇ ।

sara gurpal

ਹੋਰ ਪੜ੍ਹੋ : ਵਿਵੇਕ ਓਬਰਾਏ ਨੇ ਪਤਨੀ ਨਾਲ ਕੀਤੀ ਬਾਈਕ ਦੀ ਸਵਾਰੀ ਤਾਂ ਪੁਲਿਸ ਨੇ ਕੀਤੀ ਕਾਰਵਾਈ

simran

ਗੀਤ ਦੇ ਬੋਲ ਯੰਗਵੀਰ ਦੇ ਲਿਖੇ ਹੋਏ ਹਨ । ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਤੇ ਸੁਣ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਤੁਸੀਂ ਵੀ ਨਵੇਂ ਨਵੇਂ ਗੀਤਾਂ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।sara

ਪੀਟੀਸੀ ਪੰਜਾਬੀ ਵੱਲੋਂ ਜਿੱਥੇ ਰੋਜਾਨਾ ਨਵੇਂ ਨਵੇਂ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ, ਉੱਥੇ ਹੀ ਨਵੇਂ ਨਵੇਂ ਪ੍ਰੋਗਰਾਮ ਵੀ ਦਰਸ਼ਕਾਂ ਲਈ ਲਿਆਂਦੇ ਜਾ ਰਹੇ ਹਨ ।ਸੋ ਤੁਸੀਂ ਵੀ ਨਵੇਂ ਨਵੇਂ ਗੀਤਾਂ, ਪ੍ਰੋਗਰਾਮਾਂ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ।

 

0 Comments
0

You may also like