'ਭੂਤ ਪੁਲਿਸ' ਦੇ ਸ਼ੂਟ ਲਈ ਡਲਹੌਜ਼ੀ ਪਹੁੰਚੀ ਫ਼ਿਲਮ ਦੀ ਸਟਾਰ ਕਾਸਟ

written by Shaminder | October 31, 2020

ਅਰਜੁਨ ਕਪੂਰ ਅਤੇ ਸੈਫ ਅਲੀ ਖ਼ਾਨ ਜਲਦ ਹੀ ਸਿਲਵਰ ਸਕਰੀਨ ‘ਤੇ ਇੱਕਠੇ ਨਜ਼ਰ ਆਉਣਗੇ । ਜੀ ਹਾਂ ਬਾਲੀਵੁੱਡ ਦੇ ਇਹ ਦੋਵੇਂ ਅਦਾਕਾਰ ਫ਼ਿਲਮ ‘ਭੂਤ –ਪੁਲਿਸ’ ‘ਚ ਇੱਕਠੇ ਵਿਖਾਈ ਦੇਣਗੇ ।ਦੋਵਾਂ ਨੂੰ ਇਸ ਹਾਰਰ ਕਮੇਡੀ ਫ਼ਿਲਮ ਲਈ ਕਾਸਟ ਕੀਤਾ ਗਿਆ ਹੈ ,ਹੌਰਰ ਕੌਮੇਡੀ ਫਿਲਮ 'ਭੂਤ ਪੁਲਿਸ' ਦਾ ਸ਼ੂਟ ਸ਼ੁਰੂ ਹੋਣ ਵਾਲਾ ਹੈ। ਜਿਸ ਲਈ ਫ਼ਿਲਮ ਦਾ ਸਟਾਫ ਡਲਹੌਜ਼ੀ ਲੈਂਡ ਕਰ ਗਿਆ ਹੈ। bhoot police ਸੈਫ ਅਲੀ ਖ਼ਾਨ, ਅਰਜੁਨ ਕਪੂਰ, ਯਾਮੀ ਗੌਤਮ ਤੇ ਜੈਕਲੀਨ ਫਰਨਾਡੀਜ਼ ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।ਹੌਰਰ ਕੌਮੇਡੀ ਫਿਲਮ 'ਭੂਤ ਪੁਲਿਸ' ਦਾ ਸ਼ੂਟ ਸ਼ੁਰੂ ਹੋਣ ਵਾਲਾ ਹੈ। ਜਿਸ ਲਈ ਫ਼ਿਲਮ ਦਾ ਸਟਾਫ ਡਲਹੌਜ਼ੀ ਲੈਂਡ ਕਰ ਗਿਆ ਹੈ। ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਸ਼ੂਟਿੰਗ ‘ਤੇ ਪਰਤੇ, ਤਸਵੀਰਾਂ ਕੀਤੀਆਂ ਸਾਂਝੀਆਂ
 Bhoot Police Bhoot Policeਸੈਫ ਅਲੀ ਖ਼ਾਨ, ਅਰਜੁਨ ਕਪੂਰ, ਯਾਮੀ ਗੌਤਮ ਤੇ ਜੈਕਲੀਨ ਫਰਨਾਡੀਜ਼ ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

Saif Ali Khan Saif Ali Khan
ਹੁਣ ਇਸਦਾ ਸ਼ੂਟ ਵੀ ਡਲਹੌਜ਼ੀ ਵਰਗੀ ਖੂਬਸੂਰਤ ਲੋਕੇਸ਼ਨ 'ਤੇ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਫਿਲਮ ਲਈ ਐਕਸਾਈਟਮੈਂਟ ਹੋਰ ਜ਼ਿਆਦਾ ਵੱਧ ਗਈ ਹੈ।  

0 Comments
0

You may also like