'ਭੂਤ ਪੁਲਿਸ' ਦੇ ਸ਼ੂਟ ਲਈ ਡਲਹੌਜ਼ੀ ਪਹੁੰਚੀ ਫ਼ਿਲਮ ਦੀ ਸਟਾਰ ਕਾਸਟ

Written by  Shaminder   |  October 31st 2020 06:12 PM  |  Updated: October 31st 2020 06:46 PM

'ਭੂਤ ਪੁਲਿਸ' ਦੇ ਸ਼ੂਟ ਲਈ ਡਲਹੌਜ਼ੀ ਪਹੁੰਚੀ ਫ਼ਿਲਮ ਦੀ ਸਟਾਰ ਕਾਸਟ

ਅਰਜੁਨ ਕਪੂਰ ਅਤੇ ਸੈਫ ਅਲੀ ਖ਼ਾਨ ਜਲਦ ਹੀ ਸਿਲਵਰ ਸਕਰੀਨ ‘ਤੇ ਇੱਕਠੇ ਨਜ਼ਰ ਆਉਣਗੇ । ਜੀ ਹਾਂ ਬਾਲੀਵੁੱਡ ਦੇ ਇਹ ਦੋਵੇਂ ਅਦਾਕਾਰ ਫ਼ਿਲਮ ‘ਭੂਤ –ਪੁਲਿਸ’ ‘ਚ ਇੱਕਠੇ ਵਿਖਾਈ ਦੇਣਗੇ ।ਦੋਵਾਂ ਨੂੰ ਇਸ ਹਾਰਰ ਕਮੇਡੀ ਫ਼ਿਲਮ ਲਈ ਕਾਸਟ ਕੀਤਾ ਗਿਆ ਹੈ ,ਹੌਰਰ ਕੌਮੇਡੀ ਫਿਲਮ 'ਭੂਤ ਪੁਲਿਸ' ਦਾ ਸ਼ੂਟ ਸ਼ੁਰੂ ਹੋਣ ਵਾਲਾ ਹੈ। ਜਿਸ ਲਈ ਫ਼ਿਲਮ ਦਾ ਸਟਾਫ ਡਲਹੌਜ਼ੀ ਲੈਂਡ ਕਰ ਗਿਆ ਹੈ।

bhoot police

ਸੈਫ ਅਲੀ ਖ਼ਾਨ, ਅਰਜੁਨ ਕਪੂਰ, ਯਾਮੀ ਗੌਤਮ ਤੇ ਜੈਕਲੀਨ ਫਰਨਾਡੀਜ਼ ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।ਹੌਰਰ ਕੌਮੇਡੀ ਫਿਲਮ 'ਭੂਤ ਪੁਲਿਸ' ਦਾ ਸ਼ੂਟ ਸ਼ੁਰੂ ਹੋਣ ਵਾਲਾ ਹੈ। ਜਿਸ ਲਈ ਫ਼ਿਲਮ ਦਾ ਸਟਾਫ ਡਲਹੌਜ਼ੀ ਲੈਂਡ ਕਰ ਗਿਆ ਹੈ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਸ਼ੂਟਿੰਗ ‘ਤੇ ਪਰਤੇ, ਤਸਵੀਰਾਂ ਕੀਤੀਆਂ ਸਾਂਝੀਆਂ

 Bhoot Police

Bhoot Policeਸੈਫ ਅਲੀ ਖ਼ਾਨ, ਅਰਜੁਨ ਕਪੂਰ, ਯਾਮੀ ਗੌਤਮ ਤੇ ਜੈਕਲੀਨ ਫਰਨਾਡੀਜ਼ ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

Saif Ali Khan Saif Ali Khan

ਹੁਣ ਇਸਦਾ ਸ਼ੂਟ ਵੀ ਡਲਹੌਜ਼ੀ ਵਰਗੀ ਖੂਬਸੂਰਤ ਲੋਕੇਸ਼ਨ 'ਤੇ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਫਿਲਮ ਲਈ ਐਕਸਾਈਟਮੈਂਟ ਹੋਰ ਜ਼ਿਆਦਾ ਵੱਧ ਗਈ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network