ਲਸਣ ਦਾ ਇਸਤੇਮਾਲ ਕਰਨ ਨਾਲ ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

written by Shaminder | October 07, 2021

ਲਸਣ  (Garlic )ਨੂੰ ਆਮ ਤੌਰ ‘ਤੇ ਅਸੀਂ ਸਬਜ਼ੀ ਨੂੰ ਤਿਆਰ ਕਰਨ ਲਈ ਇਸਤੇਮਾਲ ਕਰਦੇ ਹਾਂ । ਪਰ ਇਸ ਦਾ ਇਸਤੇਮਾਲ ਅਸੀਂ ਸਰਦੀ ‘ਚ ਹੋਣ ਵਾਲੇ ਜੋੜਾਂ ਦੇ ਦਰਦ ਲਈ ਵੀ ਕਰਦੇ ਹਾਂ । ਇਸ ਤੋਂ ਇਲਾਵਾ ਜੋ ਲੋਕ ਭਾਰ ਘਟਾਉਣ ਦੀ ਇੱਛਾ ਰੱਖਦੇ ਹਨ । ਉਹ ਵੀ ਇਸ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕਰਦੇ ਨੇ । ਅੱਜ ਅਸੀਂ ਤੁਹਾਨੂੰ ਲਸਣ ਤੋਂ ਸਿਹਤ ਨੂੰ ਹੋਣ ਵਾਲੇ ਫਾਇਦੇ ਦੇ ਬਾਰੇ ਦੱਸਾਂਗੇ ।

garlic image from google

ਹੋਰ ਪੜ੍ਹੋ : ਜਾਨ੍ਹਵੀ ਕਪੂਰ ਨੇ ਬਣਾਇਆ ‘ਆਈ ਲਵ ਯੂ ਮਾਈ ਲੱਬੂ’ ਨਾਂਅ ਦਾ ਟੈਟੂ, ਲੱਬੂ ਦੇ ਨਾਂਅ ਦਾ ਸਾਹਮਣੇ ਆਇਆ ਸੀਕਰੇਟ

ਲਸਣ ਦਾ ਸੇਵਨ ਜਿੱਥੇ ਭਾਰ ਘਟਾਉਣ ‘ਚ ਮਦਦਗਾਰ ਹੁੰਦਾ ਹੈ, ਉੱਥੇ ਹੀ ਅੱਖਾਂ ਦੇ ਲਈ ਵੀ ਕਾਫੀ ਲਾਹੇਵੰਦ ਮੰਨਿਆ ਜਾਂਦਾ ਹੈ ।ਜੇ ਤੁਹਾਨੂੰ ਜੁਕਾਮ, ਖੰਘ ਹੈ ਤਾਂ ਅਜਿਹੀ ਸਮੱਸਿਆ ‘ਚ ਵੀ ਇਸ ਦਾ ਇਸਤੇਮਾਲ ਕਾਰਗਰ ਮੰਨਿਆ ਜਾਂਦਾ ਹੈ ।

Know More About benefits of eating garlic

ਇਸ ਦਾ ਸੇਵਨ ਪਾਣੀ ਦੇ ਨਾਲ ਕਰਨ ‘ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ । ਲਸਣ ਪਾਚਨ ਪ੍ਰਣਾਲੀ ਨੂੰ ਵੀ ਠੀਕ ਰੱਖਦਾ ਹੈ । ਇਸ ਦੇ ਨਾਲ ਹੀ ਢਿੱਡ ਨਾਲ ਸਬੰਧਤ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ । ਪਾਣੀ ਤੇ ਕੱਚੇ ਲਸਣ ਦਾ ਮਿਸ਼ਰਨ ਤੁਹਾਡੇ ਸਰੀਰ ਨੂੰ ਡੀਟੌਕਸ ਕਰਨ 'ਚ ਮਦਦ ਕਰਦਾ ਹੈ। ਇਹ ਤੁਹਾਡੇ ਸਰੀਰ ਦੇ ਸਾਰੇ ਨੁਕਸਾਨਦੇਹ ਟੌਕਸਿਨਸ ਨੂੰ ਸਾਫ਼ ਕਰਦਾ ਹੈ ਤੇ ਡਾਇਬਟੀਜ਼, ਡਿਪ੍ਰੈਸ਼ਨ ਤੇ ਵੱਖ-ਵੱਖ ਪ੍ਰਕਾਰ ਦੇ ਕੈਂਸਰ ਜਿਹੀਆਂ ਬਿਮਾਰੀਆਂ ਦੀ ਰੋਕਥਾਮ ਵੀ ਕਰਦਾ ਹੈ।

 

0 Comments
0

You may also like