ਇਸ ਬਾਬੇ ਦੇ ਭੰਗੜੇ ਪਾਉਣ ਦਾ ਵੀਡੀਓ ਵਾਇਰਲ, ਲੋਕਾਂ ਨੂੰ ਪਸੰਦ ਆਇਆ ਬਾਬੇ ਦਾ ਐਨਰਜੀ ਲੈਵਲ

written by Shaminder | July 28, 2021

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਇਹ ਵੀਡੀਓ ਲੋਕਾਂ ਨੂੰ ਖੂਬ ਪਸੰਦ ਵੀ ਆਉਂਦੇ ਹਨ । ਬੀਤੇ ਦਿਨ ਛਤੀਸਗੜ੍ਹ ਦੇ ਇੱਕ ਆਦਿ ਵਾਸੀ ਬੱਚੇ ਦਾ ਵੀਡੀਓ ਵਾਇਰਲ ਹੋਇਆ ਸੀ । ਇਸ ਵੀਡੀਓ ਨੇ ਇਸ ਬੱਚੇ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ । ਇਸ ਤੋਂ ਇਲਾਵਾ ਪਾਕਿਸਤਾਨ ਦੀ ਇੱਕ ਕੁੜੀ ਦੇ ਵੀਡੀਓ ਵੀ ਖੂਬ ਵਾਇਰਲ ਹੋਏ ਸਨ । ਇਸ ਕੁੜੀ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਏਨੇ ਕੁ ਪਸੰਦ ਕੀਤੇ ਗਏ ਸਨ ਕਿ ਲੋਕਾਂ ਨੇ ਉਸ ਕੁੜੀ ਨੂੰ ਫ਼ਿਲਮਾਂ ‘ਚ ਲੈਣ ਦੀ ਸਲਾਹ ਤੱਕ ਦੇ ਦਿੱਤੀ ਸੀ ।

Viral Video

ਹੋਰ ਪੜ੍ਹੋ : ਅਸ਼ਲੀਲ ਵੀਡੀਓ ਮਾਮਲੇ ਵਿੱਚ ਫਸੇ ਰਾਜ ਕੁੰਦਰਾ ਨੂੰ ਵੀਡੀਓ ਤੋਂ ਹੁੰਦੀ ਸੀ ਏਨੀਂ ਕਮਾਈ 

Viral Video

ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋਇਆ ਹੈ ਇੱਕ ਬਾਬੇ ਦਾ । ਜੋ ਕਿ ਬੜੇ ਹੀ ਜੋਸ਼ ‘ਚ ਭੰਗੜਾ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

Viral Video,,

ਵੀਡੀਓ ‘ਚ ਇਹ ਬਾਬਾ ਨੌਜਵਾਨਾਂ ਨੂੰ ਵੀ ਮਾਤ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਬਾਬੇ ਦੇ ਵੀਡੀਓ ‘ਤੇ ਗੁਰਦਾਸ ਮਾਨ ਦਾ ਇਹ ਗੀਤ ਢੁੱਕਵਾਂ ਜਾਪਦਾ ਹੈ।ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ ।

 

View this post on Instagram

 

A post shared by being__punjabii (@being__punjabii)

0 Comments
0

You may also like