ਨਿੰਬੂ ਸੇਵਨ ਕਰਨ ਦੇ ਹਨ ਕਈ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

written by Shaminder | February 23, 2021

ਨਿੰਬੂ ਵਿਟਾਮਿਨ ਸੀ ਦਾ ਬਿਹਤਰੀਨ ਸਰੋਤ ਹੈ । ਇਹ ਖਰਾਬ ਗਲੇ, ਕਬਜ਼, ਕਿਡਨੀ ਅਤੇ ਮਸੂੜਿਆਂ ਦੀਆਂ ਸਮੱਸਿਆਵਾਂ ‘ਚ ਰਾਹਤ ਪਹੁੰਚਾਉਂਦੇ ਹਨ ।ਇਸ ਦੇ ਨਾਲ ਹੀ ਬਲੱਡ ਪ੍ਰੈਸ਼ਰ ਅਤੇ ਤਣਾਅ ਨੂੰ ਵੀ ਘੱਟ ਕਰਦਾ ਹੈ ।ਚਮੜੀ ਨੂੰ ਸਹੀ ਰੱਖਣ ‘ਚ ਵੀ ਨਿੰਬੂ ਮਦਦ ਕਰਦਾ ਹੈ । ਇਸ ਤੋਂ ਇਲਾਵਾ ਪਾਚਨ ਕਿਰਿਆ ਅਤੇ ਵਜ਼ਨ ਨੂੰ ਘੱਟ ਕਰਨ ‘ਚ ਵੀ ਇਹ ਮਦਦਗਾਰ ਸਾਬਿਤ ਹੁੰਦਾ ਹੈ । ਇਸ ਤੋਂ ਇਲਾਵਾ ਕਿਡਨੀ ਦੇ ਸਟੋਨ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਬਾਹਰ ਕੱਢਣ ‘ਚ ਵੀ ਨਿੰਬੂ ਵਧੀਆ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਨਿੰਬੂ ਦੇ ਸੇਵਨ ਦੇ ਲਾਭ ਬਾਰੇ ਦੱਸਾਂਗੇ । Lime-and-lemon ਹੋਰ ਪੜ੍ਹੋ :  ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕੀਤਾ ਜਾਵੇਗਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ
lemon ਨਿੰਬੂ ਵਿਟਾਮਿਨ ਸੀ ਦਾ ਬਿਹਤਰੀਨ ਸਰੋਤ ਹੈ । ਇਹ ਖਰਾਬ ਗਲੇ, ਕਬਜ਼, ਕਿਡਨੀ ਅਤੇ ਮਸੂੜਿਆਂ ਦੀਆਂ ਸਮੱਸਿਆਵਾਂ ‘ਚ ਰਾਹਤ ਪਹੁੰਚਾਉਂਦੇ ਹਨ । leomon ਇਸ ਦੇ ਨਾਲ ਹੀ ਬਲੱਡ ਪ੍ਰੈਸ਼ਰ ਅਤੇ ਤਣਾਅ ਨੂੰ ਵੀ ਘੱਟ ਕਰਦਾ ਹੈ ।ਚਮੜੀ ਨੂੰ ਸਹੀ ਰੱਖਣ ‘ਚ ਵੀ ਨਿੰਬੂ ਮਦਦ ਕਰਦਾ ਹੈ । ਇਸ ਤੋਂ ਇਲਾਵਾ ਪਾਚਨ ਕਿਰਿਆ ਅਤੇ ਵਜ਼ਨ ਨੂੰ ਘੱਟ ਕਰਨ ‘ਚ ਵੀ ਇਹ ਮਦਦਗਾਰ ਸਾਬਿਤ ਹੁੰਦਾ ਹੈ । ਇਸ ਤੋਂ ਇਲਾਵਾ ਕਿਡਨੀ ਦੇ ਸਟੋਨ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਬਾਹਰ ਕੱਢਣ ‘ਚ ਵੀ ਨਿੰਬੂ ਵਧੀਆ ਹੁੰਦਾ ਹੈ ।          

0 Comments
0

You may also like