ਕਿਸ ਤਰ੍ਹਾਂ ਹਰਾਇਆ ਜਾ ਸਕਦਾ ਹੈ ਕੋਰੋਨਾ ਨੂੰ, ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸਾਂਝਾ ਕੀਤਾ ਵਿਸ਼ਵ ਸਿਹਤ ਸੰਗਠਨ ਨਾਲ ਕੀਤੀ ਗੱਲਬਾਤ ਦਾ ਵੀਡੀਓ

Written by  Shaminder   |  March 27th 2020 03:08 PM  |  Updated: March 27th 2020 03:08 PM

ਕਿਸ ਤਰ੍ਹਾਂ ਹਰਾਇਆ ਜਾ ਸਕਦਾ ਹੈ ਕੋਰੋਨਾ ਨੂੰ, ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸਾਂਝਾ ਕੀਤਾ ਵਿਸ਼ਵ ਸਿਹਤ ਸੰਗਠਨ ਨਾਲ ਕੀਤੀ ਗੱਲਬਾਤ ਦਾ ਵੀਡੀਓ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ‘ਚ ਹਨ । ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਨਾਲ ਕੀਤੀ ਗੱਲਬਾਤ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਵਰਲਡ ਹੈਲਥ ਆਰਗੇਨੀਜੇਸ਼ਨ ਦੇ ਡਾਇਰੈਕਟਰ ਜਰਨਲ ਨਾਲ ਗੱਲਬਾਤ ਕੀਤੀ ਹੈ ਤੇ ਇਸ ਗੱਲਬਾਤ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਆਕਾਊˆਟ 'ਤੇ ਵੀ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਆਪਣੀ ਗੱਲਬਾਤ 'ਚ ਡਬਲਯੂਐੱਚਓ ਦੇ ਡਾਇਰੈਕਟਰ ਜਰਨਲ ਨਾਲ ਚਰਚਾ 'ਚ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਸਬੰਧੀ ਗੱਲਬਾਤ ਕੀਤੀ।

https://www.instagram.com/p/B-K1Y55D33h/

ਪ੍ਰਿਯੰਕਾ  ਚੋਪੜਾ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਜਰਨਲ ਡਾਇਰੈਕਟਰ ਨਾਲ ਗੱਲਬਾਤ ਕੀਤੀ ਤੇ ਹੁਣ ਉਸ ਦੀ ਵੀਡੀਓ ਸ਼ੇਅਰ ਕੀਤੀ ਹੈ। ਸਭ ਤੋˆ ਪਹਿਲਾˆ ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨਿਕ ਜੋਨਸ ਨੂੰ ਡਬਲਯੂਐੱਚਓ ਅਧਿਕਾਰੀਆˆ ਨਾਲ ਜਾਣੂ ਕਰਵਾਇਆ ਤੇ ਉਸ ਤੋˆ ਬਾਅਦ ਕੋਰੋਨਾ ਵਾਇਰਸ ਸਬੰਧੀ ਗੱਲਬਾਤ ਕੀਤੀ।

https://www.instagram.com/p/B-IwTwhDhMd/

ਪ੍ਰਿਯੰਕਾ ਦਾ ਇਹ ਇੰਟਰਵਿਊ ਪੈਸਿਫਿਕ ਸਟੈˆਡਰਡ ਟਾਈਮ ਅਨੁਸਾਰ ਮੰਗਲਵਾਰ ਦੁਪਹਿਰ 12 ਵਜੇ ਲਾਈਵ ਹੋਇਆ ਪਰ ਇੰਡੀਅਨ ਸਟੈˆਡਰਡ ਟਾਈਮ ਅਨੁਸਾਰ ਇਹ ਇੰਟਰਵਿਊ ਮੰਗਲਵਾਰ ਦੀ ਰਾਤ 12.30 ਵਜੇ ਦੇਖਿਆ ਗਿਆ।ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਿਯੰਕਾ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network