Advertisment

ਕਿਸਾਨ ਪਰੇਡ ਨੂੰ ਹਿੰਸਾ ਦਾ ਨਾਂਅ ਦੇਣ ਵਾਲਿਆਂ ਨੂੰ ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਨੇ ਪੁੱਛੇ ਇਹ ਸਵਾਲ

author-image
By Rupinder Kaler
New Update
ਕਿਸਾਨ ਪਰੇਡ ਨੂੰ ਹਿੰਸਾ ਦਾ ਨਾਂਅ ਦੇਣ ਵਾਲਿਆਂ ਨੂੰ ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਨੇ ਪੁੱਛੇ ਇਹ ਸਵਾਲ
Advertisment
26 ਜਨਵਰੀ ਨੂੰ ਕਿਸਾਨਾਂ ਵੱਲੋਂ ਕਿਸਾਨ ਪਰੇਡ ਦਾ ਆਯੋਜਨ ਕੀਤਾ ਗਿਆ ਸੀ । ਜਿਸ ਤੋਂ ਬਾਅਦ ਕੁਝ ਲੋਕ ਇਸ ਪਰੇਡ ਨੂੰ ਹਿੰਸਾ ਦਾ ਨਾਂਅ ਦੇ ਰਹੇ ਹਨ । ਗੋਦੀ ਮੀਡੀਆ ਵੱਲੋਂ ਕਿਸਾਨਾਂ ਦੀ ਲਗਾਤਾਰ ਨਿੰਦਾ ਕੀਤੀ ਜਾ ਰਹੀ ਹੈ । ਇਸ ਸਭ ਦੇ ਚਲਦੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਵੀ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ ।
Advertisment
publive-image ਹੋਰ ਪੜ੍ਹੋ : ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੀਪ ਸਿੱਧੂ ਦੀ ਇਹ ਵੀਡੀਓ ਕਿਸਾਨਾਂ ਦੇ ਟ੍ਰੈਕਟਰ ਮਾਰਚ ਦੌਰਾਨ ਇੱਕ ਕਿਸਾਨ ਦੀ ਮੌਤ, ਗਾਇਕ ਹਰਜੀਤ ਹਰਮਨ ਨੇ ਸਾਂਝਾ ਕੀਤਾ ਵੀਡੀਓ
Advertisment
publive-image ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਕੁਝ ਸਵਾਲ ਕੀਤੇ ਨੇ ਜਿਨ੍ਹਾਂ ਕਿਸਾਨਾਂ ਦੀ ਪਰੇਡ ਨੂੰ ਹਿੰਸਾ ਦਾ ਨਾਂਅ ਦੇ ਰਹੇ ਹਨ । ਜਗਦੀਪ ਸਿੱਧੂ ਨੇ ਆਪਣੀ ਪੋਸਟ ਵਿੱਚ ਲਿਖਿਆ ‘ਘੱਟੋ ਘੱਟ ਦੋ ਲੱਖ ਟਰੈਕਟਰ ਸਨ । publive-image ਲੋਕ ਵੀ ਬਹੁਤ ਜ਼ਿਆਦਾ ਸਨ । ਕੀ ਦਿੱਲੀ ਵਿੱਚ ਇੱਕ ਵੀ ਦੁਕਾਨ ਲੁੱਟੀ ਗਈ ? ਕੀ ਪਬਲਿਕ ਦੀ ਕੋਈ ਕਾਰ ਟੁੱਟੀ ? ਕੀ ਕਿਸੇ ਦੇ ਘਰ ਦਾ ਫੁੱਲ ਵੀ ਕਿਸੇ ਨੇ ਤੋੜਿਆ ? ਕਿਸੇ ਕੁੜੀ ਨਾਲ ਕੋਈ ਛੇੜਖਾਨੀ ਹੋਈ ? ਕੋਈ ਐਂਬੁਲੈਂਸ ਰੋਕੀ ਗਈ ? ਉਹ ਹਿੰਸਕ ਲੋਕ ਤਾਂ ਨਹੀਂ ਹੋਣਗੇ । ਸਰਕਾਰ ਨਾਲ ਉਹਨਾਂ ਦਾ ਪੰਗਾ ਜ਼ਰੂਰ ਚੱਲ ਰਿਹਾ ਹੈ’ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment