ਨੇਹਾ ਕੱਕੜ ਤੇ ਰੋਹਨਪ੍ਰੀਤ ਸਮੇਤ ਟੀਵੀ ਦੇ ਇਹਨਾਂ ਸਿਤਾਰਿਆਂ ਨੇ ਵਿਆਹ ਤੋਂ ਬਾਅਦ ਇਸ ਤਰ੍ਹਾਂ ਮਨਾਈ ਹੋਲੀ, ਵੀਡੀਓ ਤੇ ਤਸਵੀਰਾਂ ਵਾਇਰਲ

written by Rupinder Kaler | March 30, 2021

ਇਸ ਵਾਰ ਬਹੁਤ ਸਾਰੇ ਸਿਤਾਰੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਹੋਲੀ ਮਨਾਉਂਦੇ ਨਜ਼ਰ ਆਏ । ਕੁਨਾਲ ਵਰਮਾ ਤੇ ਪੂਜਾ ਬੈਨਰਜੀ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ । ਵਿਆਹ ਤੋਂ ਬਾਅਦ ਇਸ ਜੋੜੀ ਦੀ ਪਹਿਲੀ ਹੋਲੀ ਸੀ ।

ਹੋਰ ਪੜ੍ਹੋ :

ਗੈਰੀ ਸੰਧੂ ਨੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਦਿੱਤਾ ਸੁਨੇਹਾ

ਵਿਆਹ ਤੋਂ ਬਾਅਦ ਮਨੀਸ਼ ਰਾਏ ਸਿੰਘ ਤੇ ਸੰਗੀਤਾ ਚੌਹਾਨ ਦੀ ਵੀ ਇਸ ਵਾਰ ਪਹਿਲੀ ਹੋਲੀ ਸੀ । ਇਸ ਜੋੜੀ ਨੇ ਹੋਲੀ ਦੀ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ।


ਪੁਨੀਤ ਪਾਠਕ ਅਤੇ ਨਿਧੀ ਮੂਨੀ ਸਿੰਘ ਦੀ ਇਹ ਪਹਿਲੀ ਹੋਲੀ ਸੀ । ਇਸ ਜੋੜੀ ਨੇ ਭਾਰਤੀ ਸਿੰਘ ਤੇ ਹਰਸ਼ ਨਾਲ ਹੋਲੀ ਮਨਾਈ ਹੈ । ਪਤਨੀ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਪੁਨੀਤ ਨੇ ਲਿਖਿਆ ਹੈ ਸਾਰਿਆਂ ਨੂੰ ਹੋਲੀ ਦੀ ਮੁਬਾਰਕਬਾਦ’ ।


ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਵਿਆਹ ਤੋਂ ਬਾਅਦ ਆਪਣੀ ਪਹਿਲੀ ਹੋਲੀ ਦੀ ਫੋਟੋ ਸ਼ੇਅਰ ਕੀਤੀ ਹੈ । ਨੇਹਾ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ।

0 Comments
0

You may also like