ਡਾਂਸ ਦੇ ਮਾਮਲੇ ਵਿੱਚ ਵੱਡਿਆਂ ਵੱਡਿਆਂ ਨੂੰ ਫੇਲ ਕਰ ਦਿੰਦੀ ਹੈ ਇਹ ਬੇਬੇ, ਡਾਂਸ ਦੀਆਂ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

written by Rupinder Kaler | September 11, 2021

ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਰਵੀ ਬਾਲਾ ਸ਼ਰਮਾ ਨਾਂਅ ਦੀ ਇੱਕ ਬਜੁਰਗ ਮਹਿਲਾ ਖੂਬ ਮਸ਼ਹੂਰ ਹੋ ਰਹੀ ਹੈ । ਇਹ ਬਜੁਰਗ ਮਹਿਲਾ ਆਪਣੀਆਂ ਡਾਂਸ ਵੀਡੀਓ (dance videos) ਕਰਕੇ ਚਰਚਾ ਵਿੱਚ ਹੈ । ਡਾਂਸ ਦੇ ਮਾਮਲੇ ਵਿੱਚ ਇਹ ਬਜ਼ੁਰਗ ਮਹਿਲਾ ਹਰ ਇੱਕ ਨੂੰ ਮਾਤ ਦਿੰਦੀ ਹੈ । ਇਸੇ ਕਰਕੇ ਡਾਸਿੰਗ ਦਾਦੀ (dancing dadi) ਨਾਂਅ ਨਾਲ ਇਸ ਮਹਿਲਾ ਨੂੰ ਹਰ ਕੋਈ ਜਾਣਦਾ ਹੈ ।

Pic Courtesy: Instagram

ਹੋਰ ਪੜ੍ਹੋ :

ਨੀਰਜ ਚੋਪੜਾ ਦਾ ਇੱਕ ਹੋਰ ਸੁਫ਼ਨਾ ਪੂਰਾ ਹੋਇਆ, ਖਿਡਾਰੀ ਨੇ ਸਾਂਝੀਆਂ ਕੀਤੀਆਂ ਮਾਪਿਆਂ ਦੇ ਨਾਲ ਤਸਵੀਰਾਂ

Pic Courtesy: Instagram

ਹਾਲ ਹੀ ‘ਚ ਰਵੀ ਬਾਲਾ (dancing dadi)  ਆਪਣੀ ਪੋਤੀ ਮਾਇਰਾ ਦੇ ਨਾਲ ਇੱਕ ਡਾਂਸ ਵੀਡੀਓ ਸਾਂਝਾ ਕੀਤਾ ਹੈ ਜਿਹੜਾ ਕਿ ਹਰ ਪਾਸੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਦਾਦੀ ਹਿੱਟ ਗੀਤ ‘ਕਯੂਟੀ ਪਾਈ 'ਤੇ ਡਾਂਸ ਕਰਦੇ ਹੋਏ ਨਜਰ ਆ ਰਹੇ ਹਨ। ਫੈਂਸ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਵੀਡੀਓ ਨੂੰ 78,000 ਤੋਂ ਵੱਧ ਵਿਊਜ਼ ਮਿਲ ਗਏ ਹਨ ਜਦਕਿ 8,000 ਤੋਂ ਵੱਧ ਲਾਈਕਸ ਹਨ ।

 

View this post on Instagram

 

A post shared by Ravi Bala Sharma (@ravi.bala.sharma)

ਡਾਂਸਿੰਗ ਦਾਦੀ ਦਾ ਇੰਸਟਾਗ੍ਰਾਮ ਡਾਂਸ ਵੀਡੀਓਜ਼ (dance videos)  ਨਾਲ ਭਰਿਆ ਹੋਇਆ ਹੈ, ਜਿਸ ਨੂੰ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ ।ਇੱਕ ਵੈੱਬਸਾਈਟ ਮੁਤਾਬਿਕ ਰਵੀ ਬਾਲਾ (dancing dadi)  ਦੀ ਉਮਰ 64 ਸਾਲ ਹੈ । ਉਮਰ ਦੇ ਇਸ ਪੜਾਅ ਤੇ ਪਹੁੰਚ ਕੇ ਵੀ ਉਸ ਦਾ ਡਾਂਸ ਕਰਨ ਦਾ ਸ਼ੌਂਕ ਬਰਕਰਾਰ ਹੈ । ਇਸ ਸ਼ੌਂਕ ਕਰਕੇ ਉਹ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਹੀ ਹੈ ।

 

View this post on Instagram

 

A post shared by Ravi Bala Sharma (@ravi.bala.sharma)

 

View this post on Instagram

 

A post shared by Ravi Bala Sharma (@ravi.bala.sharma)

You may also like