Advertisment

ਬਿਨਾਂ ਤੇਲ ਦੇ ਚੱਲਦੀ ਹੈ ਇਹ ਕਾਰ, ਹਜ਼ਾਰਾਂ ਲੋਕਾਂ ਨੂੰ ਪਸੰਦ ਆਈ ਇਹ ਵਾਇਰਲ ਵੀਡੀਓ

author-image
By Rupinder Kaler
New Update
ਬਿਨਾਂ ਤੇਲ ਦੇ ਚੱਲਦੀ ਹੈ ਇਹ ਕਾਰ, ਹਜ਼ਾਰਾਂ ਲੋਕਾਂ ਨੂੰ ਪਸੰਦ ਆਈ ਇਹ ਵਾਇਰਲ ਵੀਡੀਓ
Advertisment
ਕੀ ਤੁਸੀਂ ਕਾਰ ਨੂੰ ਬਲਦਾਂ ਵਾਲਾ ਗੱਡਾ ਬਣਦੇ ਦੇਖਿਆ ਹੈ, ਨਹੀਂ ਦੇਖਿਆ ਤਾਂ ਤੁਹਾਨੂੰ ਦਿਖਾਉਂਦੇ ਹਾਂ । ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਕਾਰ ਅਚਾਨਕ ਬਲਦਾਂ ਵਾਲਾ ਗੱਡਾ ਬਣ ਜਾਂਦੀ ਹੈ । ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਨੂੰ ਇੱਕ ਆਈਪੀਐੱਸ ਅਧਿਕਾਰੀ ਨੇ ਟਵਿੱਟਰ ਤੇ ਸ਼ੇਅਰ ਕੀਤਾ ਹੈ । publive-image Pic Courtesy: twitter ਹੋਰ ਪੜ੍ਹੋ :
Advertisment
ਖੇਡ ਖੇਡ ਵਿੱਚ 6300 ਫੁੱਟ ਡੂੰਘੀ ਖੱਡ ਵਿੱਚ ਡਿੱਗੀਆਂ ਦੋ ਔਰਤਾਂ, ਵੀਡੀਓ ਵਾਇਰਲ publive-image Pic Courtesy: twitter ਵੀਡੀਓ ਦੇ ਨਾਲ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ ‘ਇਹ ਕੀ ਹੈ …ਵੀਡੀਓ ਕਾਫੀ ਮਜ਼ੇਦਾਰ ਹੈ ….ਜਿਸ ਨੂੰ ਦੇਖਣ ਤੋਂ ਬਾਅਦ ਦੁਹਾਡਾ ਹਾਸਾ ਨਹੀਂ ਰੁਕੇਗਾ’ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ ਵਿੱਚ ਦੋ ਔਰਤਾਂ ਕਾਰ ਵਿੱਚ ਬੈਠਦੀਆਂ ਹਨ । publive-image Pic Courtesy: twitter ਪਰ ਜਿਵੇਂ ਹੀ ਤੁਸੀਂ ਕਾਰ ਦਾ ਅਗਲਾ ਹਿੱਸਾ ਦੇਖਦੇ ਹੋ ਤਾਂ ਇਸ ਵਿੱਚ ਇੰਜਣ ਦੀ ਥਾਂ ਬਲਦ ਜੁਤੇ ਹੁੰਦੇ ਹਨ । ਕਾਰ ਦਾ ਡਰਾਇਵਰ ਉਸ ਨੂੰ ਗੱਡੇ ਵਾਂਗ ਚਲਾ ਰਿਹਾ ਹੁੰਦਾ ਹੈ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕ ਕਹਿ ਰਹੇ ਹਨ ਕਿ ਜੇਕਰ ਤੇਲ ਦੀਆਂ ਕੀਮਤਾਂ ਇਸ ਤਰ੍ਹਾਂ ਹੀ ਵੱਧਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਇੱਕ ਨੂੰ ਇਸ ਤਰ੍ਹਾਂ ਦੀਆਂ ਕਾਰਾਂ ਲੈਣੀਆਂ ਪੈਣਗੀਆਂ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment