ਭਾਰਤੀ ਸਿੰਘ ਦੇ ਨਾਲ ਇੱਕ ਸ਼ਖਸ ਨੇ ਕੀਤਾ ਇਸ ਤਰ੍ਹਾਂ ਦਾ ਵਰਤਾਉ, ਕਾਮੇਡੀਅਨ ਦਾ ਨਿਕਲਿਆ ਰੋਣਾ

written by Shaminder | August 04, 2021

ਕਾਮੇਡੀ ਕੁਈਨ ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਭਾਰਤੀ ਸਿੰਘ ਆਪਣੀ ਵੈਨਿਟੀ ਵੈਨ ‘ਚ ਜਾਂਦੀ ਹੋਈ ਦਿਖਾਈ ਦੇ ਰਹੀ ਹੈ । ਪਰ ਜਿਉਂ ਹੀ ਉਹ ਆਪਣੀ ਵੈਨਿਟੀ ਵੈਨ ‘ਚ ਜਾਣ ਲੱਗਦੀ ਹੈ ਤਾਂ ਪਿੱਛੋਂ ਕੋਈ ਉਸ ਨੂੰ ਡਰਾ ਦਿੰਦਾ ਹੈ ।ਜਿਸ ਕਾਰਨ ਭਾਰਤੀ ਵੀ ਡਰ ਜਾਂਦੀ ਹੈ । ਜਿਸ ਤੋਂ ਬਾਅਦ ਉਹ ਰੋਣ ਦੀ ਐਕਟਿੰਗ ਕਰਨ ਲੱਗ ਜਾਂਦੀ ਹੈ ਅਤੇ ਡਰਾਉਣ ਵਾਲੇ ਨਾਲ ਨਰਾਜ਼ ਹੋ ਜਾਂਦੀ ਹੈ ।

Bharti-Singh

ਹੋਰ ਪੜ੍ਹੋ : ਹਨੀ ਸਿੰਘ ਦੀ ਪਤਨੀ ਸ਼ਾਲਿਨੀ ਨੇ ਖੋਲਿ੍ਹਆ ਹੋਟਲ ਦੇ ਕਮਰੇ ਦਾ ਰਾਜ਼, ਕੀਤੇ ਵੱਡੇ ਖੁਲਾਸੇ 

Bharti Singh Image From Instagram

ਭਾਰਤੀ ਸਿੰਘ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਭਾਰਤੀ ਸਿੰਘ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।

bharti Image From Instagram

ਕਾਮੇਡੀ ਕੁਈਨ ਭਾਰਤੀ ਸਿੰਘ ਅੱਜ ਕੱਲ੍ਹ ਕਈ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ ।ਭਾਰਤੀ ਸਿੰਘ ਆਪਣੀ ਕਾਮੇਡੀ ਦੇ ਨਾਲ ਸਮਾਂ ਬੰਨ ਦਿੰਦੀ ਹੈ ਅਤੇ ਲਾਫਟਰ ਚੈਲੇਂਜ ‘ਚ ਉਸ ਦੇ ਵੱਲੋਂ ਨਿਭਾਏ ਗਏ ਲੱਲੀ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਸੀ ।

 

View this post on Instagram

 

A post shared by Viral Bhayani (@viralbhayani)

ਇਸ ਮੁਕਾਮ ਤੱਕ ਪਹੁੰਚਣ ਦੇ ਲਈ ਉਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅਤੇ ਇਸ ਫੀਲਡ ‘ਚ ਆਉਣ ਤੋਂ ਪਹਿਲਾਂ ਉਹ ਖੇਡਾਂ ਦੇ ਖੇਤਰ ‘ਚ ਨਾਮ ਕਮਾਉਣਾ ਚਾਹੁੰਦੀ ਸੀ, ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ।

 

0 Comments
0

You may also like