ਜੈਜ਼ੀ ਬੀ ਨੇ ਆਪਣੇ ਕੱਟੜ ਫੈਨ ਦੇ ਵਿਆਹ ‘ਤੇ ਪਹੁੰਚ ਕੇ ਇੰਝ ਦਿੱਤਾ ਸਰਪ੍ਰਾਈਜ਼

Written by  Shaminder   |  October 22nd 2020 12:05 PM  |  Updated: October 22nd 2020 12:05 PM

ਜੈਜ਼ੀ ਬੀ ਨੇ ਆਪਣੇ ਕੱਟੜ ਫੈਨ ਦੇ ਵਿਆਹ ‘ਤੇ ਪਹੁੰਚ ਕੇ ਇੰਝ ਦਿੱਤਾ ਸਰਪ੍ਰਾਈਜ਼

ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਆਪਣੇ ਕੱਟੜ ਫੈਨਸ ਦੇ ਵਿਆਹ ‘ਤੇ ਪਹੁੰਚ ਕੇ ਜੋੜੀ ਨੂੰ ਸਰਪ੍ਰਾਈਜ਼ ਦਿੰਦੇ ਹਨ । ਲਾੜੀ ਜੈਜ਼ੀ ਬੀ ਨੂੰ ਵੇਖ ਕੇ ਗੋਡਿਆਂ ਭਾਰ ਬੈਠ ਜਾਂਦੀ ਹੈ ਅਤੇ ਜੈਜ਼ੀ ਬੀ ਨੂੰ ਆਪਣੇ ਸਾਹਮਣੇ ਵੇਖ ਕੇ ਹੈਰਾਨ ਰਹਿ ਜਾਂਦੀ ਹੈ ।

Jazzy B Jazzy B

ਕਿਉਂਕਿ ਉਸ ਨੂੰ ਬਿਲਕੁਲ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਜੈਜ਼ੀ ਉੱਥੇ ਪਰਫਾਰਮ ਕਰਨ ਲਈ ਆਉਣਗੇ । ਉਸਦੀ ਹੈਰਾਨੀ ਦਾ ਕੋਈ ਵੀ ਟਿਕਾਣਾ ਨਹੀਂ ਰਹਿੰਦਾ । ਜੈਜ਼ੀ ਬੀ ਆਪਣੀ ਇਸ ਕੱਟੜ ਫੈਨ ਨੂੰ ਆਪਣੇ ਗਲ ਨਾਲ ਲਾ ਲੈਂਦੇ ਹਨ ।

ਹੋਰ ਪੜ੍ਹੋ : ਜੈਜ਼ੀ ਬੀ ਨੇ ਆਪਣੇ ਦੋਸਤ ਦੀ ਮਾਤਾ ਦੇ ਜਨਮ ਦਿਨ ‘ਤੇ ਵੀਡੀਓ ਸਾਂਝਾ ਕਰ ਇੰਝ ਦਿੱਤੀ ਵਧਾਈ, ਮਾਤਾ ਦੇ ਨਾਲ ਮਜ਼ਾਕ ਕਰਦੇ ਨਜ਼ਰ ਆਏ ਜੈਜ਼ੀ

Jazzy B Jazzy B

ਇਸ ਵੀਡੀਓ ਨੂੰ ਜੈਜ਼ੀ ਬੀ ਦੇ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Punjabi Singer Jazzy B Latest Punjabi Song Loha On Trending jazzy b

ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉਨ੍ਹਾਂ ਨੂੰ ਭੰਗੜਾ ਕਿੰਗ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network