ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਦਾ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

Written by  Rupinder Kaler   |  November 27th 2020 05:09 PM  |  Updated: November 27th 2020 05:09 PM

ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਦਾ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹ ਕੈਮਰੇ ਦੇ ਕੋਲ ਖੜੇ ਵਿਅਕਤੀ ਨੂੰ ਆਪਣੇ ਹੀ ਅੰਦਾਜ਼ ਵਿੱਚ ਮਾਸਕ ਪਹਿਨਣ ਲਈ ਕਹਿੰਦੀ ਹੈ । ਸਿਮਰਨ ਦਾ ਇਹ ਵੀਡੀਓ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਹ ਵੀਡੀਓ ਹਰ ਪਾਸੇ ਵਾਇਰਲ ਹੋ ਰਿਹਾ ਹੈ ।

Simran Kaur Mundi Shared Her Holi Photo With Gurickk Maan

ਹੋਰ ਪੜ੍ਹੋ :

gurickk maan and simran kaur mundi 5555555555

ਦਰਅਸਲ ਸਿਮਰਨ ਇਸ ਵੀਡੀਓ ਵਿੱਚ ਕਿਸੇ ਐਡ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ । ਇਸੇ ਦੌਰਾਨ ਉਸ ਦੀ ਨਜ਼ਰ ਕਿਸੇ ਬਿਨ੍ਹਾਂ ਮਾਸਕ ਵਾਲੇ ਸ਼ਖਸ ‘ਤੇ ਪੈ ਜਾਂਦੀ ਹੈ । ਇਸੇ ਦੌਰਾਨ ਸਿਮਰਨ ਹੱਥ ਜੋੜ ਕੇ ਕਹਿੰਦੀ ਹੈ ਭਾਈ ਪਲੀਜ ਮਾਸਕ ਲਗਾ ਲਓ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਮਹੀਨੇ ਪਹਿਲਾਂ ਹੀ ਸਿਮਰਨ ਦਾ ਵਿਆਹ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨਾਲ ਹੋਇਆ ਹੈ ।

Gurickk Maan Shared Funny Photo With Simmran Mundi

ਇਸ ਵਿਆਹ ਵਿੱਚ ਬਾਲੀਵੁੱਡ ਸਮੇਤ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਹਾਜ਼ਰੀ ਲਗਵਾਈ ਸੀ । ਸਿਮਰਨ ਨੇ 2011 ਵਿੱਚ ਬਾਲੀਵੁੱਡ ਫ਼ਿਲਮ ‘ਹਮ ਜੋ ਚਾਹਂੇ’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ । ਇਸ ਤੋਂ ਬਾਅਦ ਉਹਨਾ ਨੇ ਹੋਰ ਵੀ ਕਈ ਫ਼ਿਲਮਾਂ ਵਿੱਚ ਕੰਮ ਕੀਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network