Advertisment

ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

author-image
By Shaminder
New Update
ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ
Advertisment
ਸ਼ਿਲਪਾ ਸ਼ੈੱਟੀ ਅਤੇ
Advertisment
ਰਾਜ ਕੁੰਦਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ‘ਚ ਰਾਜ ਕੁੰਦਰਾ ਸ਼ਿਲਪਾ ਸ਼ੈੱਟੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ । ਜਿਸ ‘ਤੇ ਸ਼ਿਲਪਾ ਸ਼ੈੱਟੀ ਅਜਿਹਾ ਜਵਾਬ ਦਿੰਦੀ ਹੈ ਕਿ ਜਿਸ ਨੂੰ ਸੁਣ ਕੇ ਰਾਜ ਕੁੰਦਰਾ ਦੀ ਬੋਲਤੀ ਬੰਦ ਹੋ ਜਾਂਦੀ ਹੈ ।
Advertisment
raj kundra Image From Raj kundra’s Instagram ਹੋਰ ਪੜ੍ਹੋ : ਹਿਮਾਂਸ਼ ਕੋਹਲੀ ਨੇ ਆਪਣੀ ਭੈਣ ਲਈ ਲਿਖਿਆ ਭਾਵੁਕ ਨੋਟ, ਕੁਝ ਦਿਨ ਪਹਿਲਾਂ ਹੋਇਆ ਭੈਣ ਦਾ ਵਿਆਹ raj kundra Image From Raj kundra’s Instagram ਇਸ ਦੇ ਨਾਲ ਹੀ ਸ਼ਿਲਪਾ ਸ਼ੈੱਟੀ ਦਾ ਜਵਾਬ ਸੁਣ ਕੇ ਤੁਸੀਂ ਵੀ ਹੱਸ-ਹੱਸ ਦੂਹਰੇ ਹੋ ਜਾਓਗੇ । ਦਰਅਸਲ ਇਸ ਵੀਡੀਓ ਨੂੰ ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਰਾਜ ਕੁੰਦਰਾ ਕਹਿ ਰਹੇ ਹਨ ਕਿ ‘ਹਮੇਸ਼ਾ ਮੈਂ ਤੇਰੇ ਪਿੱਛੇ ਪਿੱਛੇ ਰਹਿੰਦਾ ਹਾਂ, ਮੈਂ ਤੈਨੂੰ ਤੇਰੀ ਖੁਸ਼ਬੂ ਨੂੰ ਪਹਿਚਾਣ ਲੈਂਦਾ ਹਾਂ ਕਿ ਤੂੰ ਕਿੱਥੇ ਹੈਂ।
Advertisment
shilpa shetty Image From Raj kundra’s Instagram ਇਸ ‘ਤੇ ਸ਼ਿਲਪਾ ਕਹਿੰਦੀ ਹੈ ਕਿ ਫਿਰ ਤਾਂ ਸਾਰੇ ਗੁਣ ਕੁੱਤਿਆਂ ਵਾਲੇ ਹੀ ਹਨ’।ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ਤੇ ਕੁਝ ਸਮੇਂ ਲਈ ਉਨ੍ਹਾਂ ਨੇ ਬਾਲੀਵੁੱਡ ਤੋਂ ਬ੍ਰੇਕ ਲੈ ਲਿਆ ਸੀ ।
 
View this post on Instagram
 

A post shared by Raj Kundra (@rajkundra9)

ਪਰ ਲੰਮੇ ਸਮੇਂ ਬਾਅਦ ਉਹ ਮੁੜ ਤੋਂ ਫ਼ਿਲਮਾਂ ‘ਚ ਵਾਪਸੀ ਕਰ ਰਹੇ ਹਨ ।ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment