ਕਈ ਦਹਾਕਿਆਂ ਤੋਂ ਰੇਖਾ ਨਾਲ ਰਹਿਣ ਵਾਲੀ ਇਸ ਔਰਤ ਨੂੰ ਲੈ ਕੇ ਹੁੰਦੀਆਂ ਹਨ ਕਈ ਤਰ੍ਹਾਂ ਦੀਆਂ ਗੱਲਾਂ

written by Rupinder Kaler | October 12, 2021

ਰੇਖਾ (rekha) ਦੇ ਨਾਲ ਹਮੇਸ਼ਾ ਇੱਕ ਔਰਤ ਦੇਖੀ ਜਾਂਦੀ ਹੈ , ਇਸ ਔਰਤ ਨੂੰ ਰੇਖਾ ਦਾ ਪਰਛਾਵਾਂ ਮੰਨਿਆ ਜਾਂਦਾ ਹੈ । ਫਰਜ਼ਾਨਾ ਨਾਂਅ ਦੀ ਇਹ ਔਰਤ ਪਿਛਲੇ 32 ਸਾਲਾਂ ਤੋਂ ਰੇਖਾ ਦੇ ਨਾਲ ਰਹਿ ਰਹੀ ਹੈ । ਪੱਤਰਕਾਰ ਮੋਹਨਦੀਪ ਨੇ ਆਪਣੀ ਕਿਤਾਬ  ਵਿੱਚ ਫਰਜ਼ਾਨਾ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਇਸ ਕਿਤਾਬ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਫਰਜ਼ਾਨਾ ਦੇ ਨਾਲ ਰੇਖਾ (rekha)  ਦੇ ਸਰੀਰਕ ਸਬੰਧ ਹਨ ।

ਹੋਰ ਪੜ੍ਹੋ :

ਬੇਟੇ ਨੂੰ ਪਹਿਲੀ ਵਾਰ ਗੁਰਦੁਆਰਾ ਸਾਹਿਬ ‘ਚ ਮੱਥਾ ਟਿਕਾਉਣ ਲਈ ਪਹੁੰਚੀ ਗੀਤਾ ਬਸਰਾ, ਵੀਡੀਓ ਕੀਤਾ ਸਾਂਝਾ

 

 

 

ਕਿਤਾਬ ਵਿੱਚ ਕਿਹਾ ਗਿਆ ਹੈ ਕਿ ਰੇਖਾ (rekha)  ਦੇ ਬੈੱਡਰੂਮ ਵਿੱਚ ਕੋਈ ਨਹੀਂ ਜਾ ਸਕਦਾ । ਰੇਖਾ (rekha)  ਤੇ ਫਰਜ਼ਾਨਾ (farzana ) ਇੱਕ ਦੂਜੇ ਨਾਲ ਪਤੀ ਪਤਨੀ ਵਾਲਾ ਵਰਤਾਅ ਕਰਦੀਆਂ ਹਨ । ਫਰਜ਼ਾਨਾ (farzana ) ਇਸੇ ਲਈ ਮਰਦਾਂ ਵਾਲਾ ਕੱਪੜੇ ਪਹਿਣਦੀ ਹੈ ।

ਇਹਨਾਂ ਗੱਲਾਂ ਦੀ ਕੀ ਸਚਾਈ ਹੈ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਜਦੋਂ ਕਿ ਰੇਖਾ ਆਪਣੀ ਸੈਕਟਰੀ ਫਰਜ਼ਾਨਾ (farzana )  ਨੂੰ ਆਪਣੀ ਭੈਣ ਮੰਨਦੀ ਹੈ । ਪਰ ਬਾਹਰੀ ਦੁਨੀਆ ਦੋਹਾਂ ਦੇ ਸਬੰਧਾਂ ਨੂੰ ਲੈ ਕੇ ਅਟਕਲਾਂ ਲਗਾਉਂਦੀ ਰਹਿੰਦੀ ਹੈ

You may also like