Advertisment

ਭਾਰਤ 'ਚ TikTok ਬੈਨ ਹੋਣ 'ਤੇ ਦੇਖੋ ਕੀ ਬੋਲੀ ਟਿਕਟਾਕ ਸਟਾਰ ਨੂਰ

author-image
By Lajwinder kaur
New Update
ਭਾਰਤ 'ਚ TikTok ਬੈਨ ਹੋਣ 'ਤੇ ਦੇਖੋ ਕੀ ਬੋਲੀ ਟਿਕਟਾਕ ਸਟਾਰ ਨੂਰ
Advertisment
ਪੰਜਾਬ ਦੇ ਪਿੰਡ ਭਿੰਡਰ ਕਲਾਂ ਦੀ ਰਹਿਣ ਵਾਲੀ ਬੱਚੀ ਨੂਰ ਜੋ ਆਪਣੇ ਕਿਊਟ ਤੇ ਬੇਬਾਕ ਅੰਦਾਜ਼ ਦੇ ਨਾਲ ਅਜਿਹੀਆਂ ਹਾਸੇ ਵਾਲੀਆਂ ਗੱਲਾਂ ਕਰਦੀ ਹੈ ਜੋ ਹਰ ਕਿਸੇ ਦੇ ਢਿੱਡੀ ਪੀੜਾਂ ਪਾ ਦਿੰਦੀ ਹੈ । ਟਿਕ ਟਾਕ ਤੋਂ ਫੇਮਸ ਹੋਈ ਨੂਰ ਤੇ ਉਸਦੀ ਟੀਮ ਦਾ ਭਾਰਤ ‘ਚ ਟਿਕ ਟਾਕ ਬੈਨ ਉੱਤੇ ਕੀ ਕਹਿਣਾ ਆਉ ਤੁਹਾਨੂੰ ਦੱਸਦੇ ਹਾਂ ।
ਸੰਦੀਪ ਤੂਰ ਤੇ ਨੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਉਨ੍ਹਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਟਿਕ ਟਾਕ ਬੈਨ ਹੋ ਗਈ ਹੈ, ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਫਾਲੋ ਕਰੋ । ਹੁਣ ਤੁਸੀਂ ਨੂਰ ਦੀਆਂ ਵੀਡੀਓ ਇੰਸਟਾਗ੍ਰਾਮ ਅਕਾਉਂਟ ਉੱਤੇ ਦੇਖ ਸਕਦੇ ਹੋ । noor and sandeep ਨੂਰ ਨੂੰ ਪੰਜਾਬ ਦੇ ਨਾਲ ਵਿਦੇਸ਼ ‘ਚ ਵੱਸਦੇ ਪੰਜਾਬੀ ਵੀ ਖੂਬ ਪਸੰਦ ਕਰਦੇ ਨੇ । ਨੂਰ ਦੀਆਂ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਨੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment