66 ਲੱਖ ਲੋਕਾਂ ਨੇ ਦੇਖਿਆ ਹੈ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ, ਵੀਡੀਓ ’ਚ ਮੁੰਡੇ ਨੇ ਸ਼ਹਿਨਾਜ਼ ਨਾਲ ਲਿਆ ਸੀ ਪੰਗਾ

written by Rupinder Kaler | January 10, 2020

ਟਿੱਕ-ਟੌਕ ਤੇ ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਸ਼ਹਿਨਾਜ਼ ਦਾ ਦੋਸਤ ਉਸ ਨੂੰ ਚਾਈਨੀਜ਼ ਬੋਲ ਰਿਹਾ ਹੈ, ਜਿਸ ਦਾ ਜਵਾਬ ਸ਼ਹਿਨਾਜ਼ ਆਪਣੇ ਹੀ ਤਰੀਕੇ ਨਾਲ ਦਿੰਦੀ ਹੈ । ਇਸ ਵੀਡੀਓ ਨੂੰ 66 ਲੱਖ ਲੋਕਾਂ ਨੇ ਦੇਖ ਲਿਆ ਹੈ । ਇਸ ਵੀਡੀਓ ਵਿੱਚ ਸ਼ਹਿਨਾਜ਼ ਦੇ ਨਾਲ ਉਸ ਦਾ ਦੋਸਤ ਜਸਕਰਣ ਸਿੰਘ ਹੈ ।

@jassyd20#shehnazgill #randomvideo #sydney #jassproductions #amlohtosydney #bigboss13 #wesupportshehnaz♬ original sound - jassyd20
ਦੋਹਾਂ ਦੀਆਂ ਹੋਰ ਵੀ ਕਈ ਵੀਡੀਓ ਸੋਸ਼ਲ ਮੀਡੀਆ ਤੇ ਮੌਜੂਦ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਗਿੱਲ ਨੇ ਸਾਲ 2015 ਵਿੱਚ ‘ਸ਼ਿਵ ਦੀ ਕਿਤਾਬ’ ਗਾਣੇ ਨਾਲ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਸੀ ।
@jassyd20Repost full video #shehnazgill #bigboss13 #wesupportshehnaz #roarlikesana #voteforshehnaz #jassproductions #shehnaazgill ♬ original sound - jassyd20
ਸ਼ਹਿਨਾਜ਼ ਗਿੱਲ ਉਦੋਂ ਸੁਰਖੀਆਂ ਵਿੱਚ ਆ ਗਈ ਸੀ ਜਦੋਂ ਉਸ ਦਾ ਝਗੜਾ ਪੰਜਾਬੀ ਮਾਡਲ ਹਿਮਾਂਸੀ ਖੁਰਾਣਾ ਨਾਲ ਹੋਇਆ ਸੀ ।ਸ਼ਹਿਨਾਜ਼ ਨੇ ਹਿਮਾਂਸ਼ੀ ਦੇ ਗਾਣੇ ਦਾ ਵੀਡੀਓ ਬਣਾ ਕੇ ਉਸ ਦਾ ਮਜ਼ਾਕ ਉਡਾਇਆ ਸੀ । ਇਸ ਝਗੜੇ ਤੋਂ ਬਾਅਦ ਦੋਹਾਂ ਵਿਚਾਲੇ ਟਕਰਾਅ ਵੱਧਦਾ ਗਿਆ ।ਸ਼ਹਿਨਾਜ਼ ਗਿੱਲ ਏਨੀਂ ਦਿਨੀਂ ਇੱਕ ਰਿਆਲਟੀ ਸ਼ੋਅ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ । https://www.instagram.com/p/B4aoxdIlNQX/

0 Comments
0

You may also like