Advertisment

ਕਿਸਾਨਾਂ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੱਸ ਨਿੱਝਰ ਨੇ 'ਜੱਟ ਸਿਰ ਕਰਜ਼ਾ' ਗੀਤ 'ਚ 

author-image
By Shaminder
New Update
ਕਿਸਾਨਾਂ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੱਸ ਨਿੱਝਰ ਨੇ 'ਜੱਟ ਸਿਰ ਕਰਜ਼ਾ' ਗੀਤ 'ਚ 
Advertisment
ਜੱਟ ਸਿਰ ਕਰਜ਼ਾ ਜੱਸ ਨਿੱਝਰ ਦਾ ਗਾਇਆ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ਅਤੇ ਇਹ ਗੀਤ ਕਾਫੀ ਮਕਬੂਲ ਵੀ ਹੋ ਰਿਹਾ ਹੈ । ਇਸ ਗੀਤ 'ਚ ਪੰਜਾਬ ਦੀ ਕਿਰਸਾਨੀ ਅਤੇ ਕਰਜ਼ ਦੀ ਗੱਲ ਕੀਤੀ ਗਈ ਹੈ,ਜਿਸ ਨੂੰ ਬਹੁਤ ਹੀ ਵਧੀਆ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ । ਹੋਰ ਵੇਖੋ :ਕਿਸਾਨਾਂ ਦੇ ਦਰਦ ਨੂੰ ਰਵਿੰਦਰ ਗਰੇਵਾਲ ਨੇ ਕੁਝ ਇਸ ਤਰ੍ਹਾਂ ਕੀਤਾ ਬਿਆਨ, ਦੇਖੋ ਵੀਡਿਓ ਇਸ ਗੀਤ 'ਚ ਕਿਸਾਨਾਂ ਨੂੰ ਬਹੁਤ ਹੀ ਪਿਆਰਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਫਾਲਤੂ ਦੀ ਵਿਖਾਵੇ ਬਾਜ਼ੀ ਦੇ ਚੱਕਰ 'ਚ ਕਿਸਾਨ ਆਪਣੇ ਸਿਰ ਕਰਜ਼ ਚੜਾ ਲੈਂਦੇ ਨੇ ,ਪਰ ਇਸ ਤਰ੍ਹਾਂ ਦੇ ਵਿਖਾਵੇ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਨੇ । publive-image ਜਿੰਨੀ ਖੁਬਸੂਰਤ ਅਵਾਜ਼ 'ਚ ਜੱਸ ਨਿੱਝਰ ਨੇ ਇਸ ਗੀਤ ਨੂੰ ਲਿਖਿਆ ਹੈ ਓਨੇ ਹੀ ਇਸ ਗੀਤ ਦੇ ਬੋਲ ਪਿਆਰੇ ਲਿਖੇ ਨੇ ਸਾਬ ਪਨਗੋਟਾ ਨੇ । ਬਹੁਤ ਹੀ ਵਧੀਆ ਸੁਨੇਹਾ ਇਸ ਗੀਤ ਦੇ ਜ਼ਰੀਏ ਦਿੱਤਾ ਗਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment