Advertisment

ਡਿੰਪਲ ਕਪਾਡੀਆ ਦਾ ਅੱਜ ਹੈ ਜਨਮ ਦਿਨ,ਪ੍ਰਸ਼ੰਸਕ ਦੇ ਰਹੇ ਵਧਾਈ 

author-image
By Shaminder
New Update
ਡਿੰਪਲ ਕਪਾਡੀਆ ਦਾ ਅੱਜ ਹੈ ਜਨਮ ਦਿਨ,ਪ੍ਰਸ਼ੰਸਕ ਦੇ ਰਹੇ ਵਧਾਈ 
Advertisment
ਡਿੰਪਲ ਕਪਾਡੀਆ ਦਾ ਅੱਜ
Advertisment
ਜਨਮ ਦਿਨ ਹੈ । ਉਸ ਨੇ ਮਹਿਜ਼ 16  ਸਾਲ ਦੀ ਉਮਰ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀ । ਬਤੌਰ ਅਦਾਕਾਰਾ ਉਸ ਨੇ ‘ਬੌਬੀ’ ਫ਼ਿਲਮ ਨਾਲ ਸ਼ੁਰੂਆਤ ਕੀਤੀ ਸੀ ਅਤੇ ਰਿਸ਼ੀ ਕਪੂਰ ਵੀ ਬਤੌਰ ਮੁੱਖ ਅਦਾਕਾਰ ਇਸੇ ਫ਼ਿਲਮ ਤੋਂ ਆਪਣੀ ਸ਼ੁਰੂਆਤ ਕੀਤੀ ਸੀ । ਇਹ ਫ਼ਿਲਮ ਉਸ ਸਮੇਂ ਦੀ ਹਿੱਟ ਫ਼ਿਲਮ ਸਾਬਿਤ ਹੋਈ ਸੀ ਅਤੇ ਇਸੇ ਫ਼ਿਲਮ ਤੋਂ ਬਾਅਦ 11 ਸਾਲ ਤੱਕ ਡਿੰਪਲ ਕਪਾਡੀਆ ਨੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਸੀ । Dimple Image From dimplekapadia_fanpage Instagram ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸਮੀਰ ਮਾਹੀ ਦੇ ਨਾਲ ਤਸਵੀਰ ਕੀਤੀ ਸਾਂਝੀ  Dimple twinkle Image From dimplekapadia_fanpage Instagram ਇਸ ਦਾ ਕਾਰਨ ਸੀ ਰਾਜੇਸ਼ ਖੰਨਾ ਕਿਉਂਕਿ ਡਿੰਪਲ ਨੇ ਰਾਜੇਸ਼ ਦੇ ਨਾਲ ਵਿਆਹ ਕਰਵਾ ਲਿਆ ਸੀ,ਫਿਲਮ ਬੌਬੀ ਤੋਂ ਬਾਅਦ, ਡਿੰਪਲ ਕਪਾਡ਼ੀਆ ਨੇ ਰਾਜੇਸ਼ ਖੰਨਾ ਨਾਲ ਵਿਆਹ ਕਰਵਾ ਲਿਆ। Dimple And Rajesh Image From dimplekapadia_fanpage Instagram ਵਿਆਹ ਦੇ ਸਮੇਂ, ਡਿੰਪਲ ਕਪਾਡ਼ੀਆ ਰਾਜੇਸ਼ ਦੀ ਉਮਰ ਦੇ ਲਗਪਗ ਅੱਧ ਸੀ। ਰਾਜੇਸ਼-ਡਿੰਪਲ ਦੇ ਵਿਆਹ ਦੀ ਇਕ ਛੋਟੀ ਜਿਹੀ ਫਿਲਮ ਉਸ ਸਮੇਂ ਦੇਸ਼ ਭਰ ਦੇ ਸਿਨੇਮਾਘਰਾਂ ਵਿਚ ਕੋਈ ਵੀ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਦਿਖਾਈ ਜਾਂਦੀ ਸੀ। ਫਿਰ ਡਿੰਪਲ ਸਿਨੇਮਾ ਦੇ ਪਰਦੇ ਤੋਂ ਦੂਰ ਹੋ ਗਈ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment