ਨੇਹਾ ਕੱਕੜ ਦੀ ਭੈਣ ਦਾ ਅੱਜ ਹੈ ਜਨਮ ਦਿਨ, ਭੈਣ ਨੂੰ ਇਸ ਤਰ੍ਹਾਂ ਕੀਤਾ ਬਰਥਡੇ ਵਿਸ਼

Written by  Shaminder   |  October 20th 2020 03:23 PM  |  Updated: October 20th 2020 03:23 PM

ਨੇਹਾ ਕੱਕੜ ਦੀ ਭੈਣ ਦਾ ਅੱਜ ਹੈ ਜਨਮ ਦਿਨ, ਭੈਣ ਨੂੰ ਇਸ ਤਰ੍ਹਾਂ ਕੀਤਾ ਬਰਥਡੇ ਵਿਸ਼

ਨੇਹਾ ਕੱਕੜ ਦੀ ਵੱਡੀ ਭੈਣ ਸੋਨੂੰ ਕੱਕੜ ਦਾ ਅੱਜ ਜਨਮ ਦਿਨ ਹੈ । ਆਪਣੀ ਭੈਣ ਦੇ ਜਨਮ ਦਿਨ ‘ਤੇ ਉਨ੍ਹਾਂ ਨੇ ਇੱਕ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਸਾਂਝੀ ਕਰਦਿਆਂ ਹੋਇਆਂ ਨੇ ਬਹੁਤ ਹੀ ਪਿਆਰਾ ਮੈਸੇਜ਼ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੀ ਭੈਣ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਇਹ ਦਿਖਦੀ ਬਾਬੇ ਵਾਂਗ ਹੈ, ਪਰ ਬਿਲਕੁਲ ਦੇਵ ਵਰਗੀ ਮਤਲਬ ਦੇਵੀ ਵਰਗੀ ।

neha neha

ਹੈਪੀ ਬਰਥਡੇ ਮੇਰੀ ਪ੍ਰੇਰਣਾ ਅਤੇ ਮੇਰਾ ਸਭ ਕੁਝ । ਹੈਪੀ ਬਰਥਡੇ ਦੁਨੀਆ ਦੀ ਸਭ ਤੋਂ ਬਿਹਤਰੀਨ ਭੈਣ। ਲਵ ਯੂ ਦੀਦੂ’ । ਉੱਧਰ ਰੋਹਨਪ੍ਰੀਤ ਨੇ ਵੀ ਆਪਣੇ ਹੀ ਅੰਦਾਜ਼ ‘ਚ ਨੇਹਾ ਦੀ ਭੈਣ ਨੂੰ ਬਰਥਡੇ ਵਿਸ਼ ਕੀਤਾ ਹੈ ਅਤੇ ਉਨ੍ਹਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਨੇਹਾ ਕੱਕੜ ਨੇ ਆਪਣੇ ਰੋਕੇ ਦਾ ਵੀਡੀਓ ਕੀਤਾ ਸਾਂਝਾ, ਇਸ ਅੰਦਾਜ਼ ‘ਚ ਨਜ਼ਰ ਆਈ ਗਾਇਕਾ

neha neha

ਦੱਸ ਦਈਏ ਕਿ ਨੇਹਾ ਅਤੇ ਰੋਹਨਪ੍ਰੀਤ ਏਨੀਂ ਦਿਨੀਂ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਕਾਫੀ ਚਰਚਾ ‘ਚ ਹਨ ।

Neha With Sonu Neha With Sonu

ਇਹ ਜੋੜੀ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ‘ਚ ਬਣੀ ਹੋਈ ਹੈ । ਨੇਹਾ ਕੱਕੜ ਨੇ ਦੋਵਾਂ ਦੀ ਮੰਗਣੀ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network