Advertisment

ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦੇ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਸ਼ਖਸ ਦੇ ਨਾਂਅ ’ਤੇ ਰੱਖਿਆ ਗਿਆ ਸ਼ਿੰਦੇ ਦਾ ਨਾਂਅ

author-image
By Rupinder Kaler
New Update
ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦੇ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਸ਼ਖਸ ਦੇ ਨਾਂਅ ’ਤੇ ਰੱਖਿਆ ਗਿਆ ਸ਼ਿੰਦੇ ਦਾ ਨਾਂਅ
Advertisment
ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦੇ ਦਾ ਅੱਜ ਜਨਮ ਦਿਨ ਹੈ ।
Advertisment
ਸ਼ਿੰਦੇ ਦੇ ਜਨਮ ਦਿਨ ਤੇ ਗਿੱਪੀ ਗਰੇਵਾਲ ਨੇ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਗਿੱਪੀ ਤੇ ਸ਼ਿੰਦਾ ਕੇਕ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਗਿੱਪੀ ਨੇ ਲਿਖਿਆ ਹੈ ‘ਹੈਪੀ ਬਰਥਡੇ ਮੇਰੇ ਬੇਟੇ ! ਤੂੰ ਮੇਰਾ ਮਾਣ, ਮੇਰਾ ਪਿਆਰ ਤੇ ਮੇਰਾ ਸਭ ਕੁਝ ਹੈ’ । publive-image ਇਸ ਦੇ ਨਾਲ ਹੀ ਗਿੱਪੀ ਦੇ ਦੱਸਿਆ ਹੈ ਕਿ ਉਹ ਸ਼ਿੰਦੇ ਦੇ ਜਨਮ ਦਿਨ ਤੇ ਆਪਣੀ ਫੁੱਲ ਐਲਬਮ ਰਿਲੀਜ਼ ਕਰਨਗੇ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿੰਦਾ ਹਰ ਇੱਕ ਦਾ ਦੁਲਾਰਾ ਹੈ । ਉਸ ਦੀਆਂ ਵੀਡੀਓ ਲੋਕਾਂ ਵੱਲੋਂ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ। ਗਿੱਪੀ ਨੇ ਇੱਕ ਪੁਰਾਣੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਸ਼ਿੰਦੇ ਦਾ ਸੁਭਾਅ ਆਪਣੇ ਦਾਦਾ ਜੀ ਵਰਗਾ ਹੈ ।
Advertisment
publive-image ਇਸੇ ਲਈ ਸ਼ਿੰਦੇ ਦਾ ਨਾਂਅ ਉਹਨਾਂ ਦੇ ਪਿਤਾ ਜੀ ਦੇ ਨਾਂਅ ਸ਼ਿੰਦੇ ਤੇ ਹੀ ਰੱਖਿਆ ਗਿਆ ਹੈ । ਇਸ ਇੰਟਰਵਿਊ ਵਿੱਚ ਗਿੱਪੀ ਨੇ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਜੀ ਬਹੁਤ ਹੱਸਮੁਖ ਸਨ, ਉਹਨਾਂ ਦੀ ਝਲਕ ਸ਼ਿੰਦੇ ਵਿੱਚ ਦਿਖਾਈ ਦਿੰਦੀ ਹੈ । publive-image ਇਸ ਇੰਟਰਵਿਊ ਵਿੱਚ ਗਿੱਪੀ ਨੇ ਦੱਸਿਆ ਕਿ ਸ਼ਿੰਦਾ ਕਿਸੇ ਗੱਲ ਨੂੰ ਬਹੁਤ ਛੇਤੀ ਫੜਦਾ ਹੈ, ਇਸੇ ਲਈ ਫ਼ਿਲਮ ‘ਅਰਦਾਸ ਕਰਾਂ’ ਵਿੱਚ ਉਸ ਦੀ ਪਰਫਾਰਮੈਂਸ ਹਰ ਇੱਕ ਨੂੰ ਪਸੰਦ ਆਈ ਹੈ ।
 
View this post on Instagram
 

Aa chak ??? #ShindaGrewal #Jashnoor #gippygrewal @humblekids_

A post shared by Gippy Grewal (The Main Man) (@gippygrewal) on

Advertisment

Stay updated with the latest news headlines.

Follow us:
Advertisment
Advertisment
Latest Stories
Advertisment