ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ਸ਼ੋਅ ਦਾ ‘Mega Auditions’, ਪੰਜਾਬੀ ਮੁਟਿਆਰਾਂ ਦਿਖਾਉਣਗੀਆਂ ਆਪਣਾ ਹੁਨਰ

written by Lajwinder kaur | February 08, 2021

ਜਿਵੇਂ ਕਿ ਸਭ ਜਾਣਦੇ ਹੀ ਪੀਟੀਸੀ ਪੰਜਾਬੀ ਦਾ ਹਰਮਨ ਪਿਆਰਾ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ 2021 ਦਾ ਆਗਾਜ਼ ਹੋ ਚੁੱਕਿਆ ਹੈ । ਇਹ ਸ਼ੋਅ ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਦਾ ਹੈ । ਇਸ ਵਾਰ ਵੀ ਵੱਡੀ ਗਿਣਤੀ ਚ ਮੁਟਿਆਰਾਂ ਨੇ ਆਪਣੀ ਆਨਲਾਈਨ ਆਡੀਸ਼ਨ ਲਈ ਐਂਟਰੀਆਂ ਭੇਜੀਆਂ ਸਨ।  miss ptc punjabi 2021 sgiw ਹੋਰ ਪੜ੍ਹੋ : ਨੇਹਾ ਕੱਕੜ ਨੇ ਰੋਜ਼ ਡੇਅ ‘ਤੇ ਪਤੀ ਰੋਹਨਪ੍ਰੀਤ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
ਅੱਜ ਰਾਤ ਦਰਸ਼ਕਾਂ ਨੂੰ ਮੈਗਾ ਆਡੀਸ਼ਨ ਦੇਖਣ ਨੂੰ ਮਿਲੇਗਾ । ਮਿਸ ਪੀਟੀਸੀ ਪੰਜਾਬੀ 2021 ‘ਚ ਜੱਜ ਦੀ ਭੂਮਿਕਾ ਨਿਭਾ ਰਹੇ ਨੇ ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ । inside image of miss ptc punjabi 2021 reality show ਸੋ ਕਿਹੜੀਆਂ ਮੁਟਿਆਰਾਂ ਦਾ ਮਿਸ ਪੀਟੀਸੀ ਪੰਜਾਬੀ 2021 ਦਾ ਅਗਲਾ ਸਫਰ ਸ਼ੁਰੂ ਹੋਵੇਗਾ ਉਹ ਦੇਖਣ ਨੂੰ ਮਿਲੇਗਾ ਅੱਜ ਰਾਤ 7.15 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਦੱਸ ਦਈਏ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੇ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਨੂੰ ਕਈ ਨਾਮੀ ਸਿਤਾਰੇ ਦਿੱਤੇ ਨੇ । miss ptc punjabi 2021 mega auditon

 
View this post on Instagram
 

A post shared by PTC Punjabi (@ptc.network)

 
 
View this post on Instagram
 

A post shared by PTC Punjabi (@ptc.network)

0 Comments
0

You may also like