ਆਪਣੇ ਨਵੇਂ ਗੀਤ "ਟਰਾਲੇ" ਨਾਲ ਪੇਸ਼ ਹੈ ਪੰਜਾਬੀ ਜੱਟੀ ਅਨਮੋਲ ਗਗਨ ਮਾਨ

Written by  Rajan Sharma   |  August 30th 2018 01:09 PM  |  Updated: August 30th 2018 01:15 PM

ਆਪਣੇ ਨਵੇਂ ਗੀਤ "ਟਰਾਲੇ" ਨਾਲ ਪੇਸ਼ ਹੈ ਪੰਜਾਬੀ ਜੱਟੀ ਅਨਮੋਲ ਗਗਨ ਮਾਨ

ਪੰਜਾਬ ਦੀ ਘੈਂਟ ਜੱਟੀ ਪੰਜਾਬੀ ਗਾਇਕ ” ਅਨਮੋਲ ਗਗਨ ਮਾਨ ” anmolgagan maan ਲੈਕੇ ਹਾਜਿਰ ਹਨ ਆਪਣਾ ਇੱਕ ਹੋਰ ਨਵਾਂ ਪੰਜਾਬੀ ਗੀਤ ” ਟਰਾਲੇ ” punjabi song ਜਿਸਨੂੰ ਕਿ ਲੋਕਾਂ ਦੁਆਰਾ ਪਾਫੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਦੇ ਬੋਲ ” ਗੈਰੀ ਅਟਵਾਲ ਅਤੇ ਖੁਦ ” ਅਨਮੋਲ ਗਗਨ ਮਾਨ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਗੁਰ ਸਿੱਧੂ ” ਦੁਆਰਾ ਦਿੱਤਾ ਗਿਆ ਹੈ | ਜੇਕਰ ਵੇਖਿਆ ਜਾਵੇਂ ਤਾਂ ” ਅਨਮੋਲ ਗਗਨ ਮਾਨ ” ਦਾ ਇਹ ਗੀਤ ਓਹਨਾ ਪੰਜਾਬੀਆਂ ਲਈ ਇੱਕ ਤਰਾਂ ਦਾ ਤੋਹਫ਼ਾ ਹੀ ਹੈ ਜੋ ਟਰਾਲਿਆਂ ਦੇ ਸ਼ੋਕੀਨ ਹਨ | ” ਅਨਮੋਲ ਗਗਨ ਮਾਨ ” ਨੇਂ ਇਸ ਗੀਤ ਬਾਰੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਵੀ ਸੱਭ ਨੂੰ ਜਾਣਕਾਰੀ ਦਿੱਤੀ ਸੀ ਅਤੇ ਨਾਲ ਇਹ ਵੀ ਲਿਖਿਆ ਹੈ ਕਿ -: Wait is Over . ਪੂਰੀ ਦੁਨੀਆ ਚ ਵੱਸਦੇ ਤਮਾਮ ਪੰਜਾਬੀਆਂ ਦੇ ਰੀਝਾਂ ਨਾਲ ਰੱਖੇ ਟਰਾਲੇਆਂ ਤੇ ਮੇਰਾ ਮਨਪਸੰਦ ਗੀਤ ਤੁਹਾਡੇ ਰੂਬਰੂ ਹੈ . Omeed a Tuhada dil sho lavega ,,, #Share #Tralle ,Singer – Anmol Gagan Maan,Lyrics – Garry Atwal & Anmol Gagan Maan,Featuring – Garry Atwal ,Music – Gur sidhu, Video – Rupin Bal, Costume – Aaryaa Fashions & jharokha Designs, Special Thanks – Sunrise Trucking , Sam gill , Amritpal Bhatti , Jai Singh ,Bright Brain Production #SagaMusic

Link in Bio

https://www.instagram.com/p/BnFxD8CAb2j/?taken-by=anmolgaganmaanofficial

ਅੱਜ ਤੱਕ ਅਜਿਹਾ ਕਦੇ ਨੀ ਹੋਇਆ ਕਿ ” ਅਨਮੋਲ ਗਗਨ ਮਾਨ ” ਦੇ ਫੈਨਸ ਵੱਲੋਂ ਇਹਨਾਂ ਦੇ ਗੀਤਾਂ ਪਸੰਦ ਨਾ ਕੀਤਾ ਗਿਆ ਹੋਵੇ ਇਹਨਾਂ ਨੇਂ ਅੱਜ ਤੱਕ ਪੰਜਾਬੀ ਇੰਡਸਟਰੀ ਵਿੱਚ ਜਿੰਨੇ ਵੀ ਗੀਤ ਗਾਏ ਹਨ ਸੱਭ ਨੂੰ ਹੀ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ ਜਿਵੇਂ ਕਿ ਇਹਨਾਂ ਦੇ ਗੀਤ -: ਰੋਇਲ ਜੱਟੀ, ਸ਼ੋਕੀਨ ਜੱਟ , ਫਾਇਰ, ਨਖਰੋ ਜੱਟੀ ਆਦਿ |

https://www.youtube.com/watch?v=0HKpp5BRF7w


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network