Advertisment

ਟਰੱਕਾਂ ਵਾਲਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ ਰਵਿੰਦਰ ਰੰਗੂਵਾਲ ਦਾ ਨਵਾਂ ਗੀਤ

author-image
By Rupinder Kaler
New Update
ਟਰੱਕਾਂ ਵਾਲਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ ਰਵਿੰਦਰ ਰੰਗੂਵਾਲ ਦਾ ਨਵਾਂ ਗੀਤ
Advertisment
‘ਅਸੀਂ ਸਰਦਾਰ ਹਾਂ’ ਵਰਗਾ ਹਿੱਟ ਗਾਣਾ ਦੇਣ ਤੋਂ ਬਾਅਦ ਰਵਿੰਦਰ ਰੰਗੂਵਾਲ ਤੇ ਪੀਟੀਸੀ ਰਿਕਾਰਡਜ਼ ਇੱਕ ਹੋਰ ਗਾਣਾ ਲੈ ਕੇ ਆਏ ਹਨ । ‘ਟਰੱਕ ਡਰਾਈਵਰ’ ਟਾਈਟਲ ਹੇਠ ਰਿਲੀਜ਼ ਕੀਤੇ ਗਏ, ਇਸ ਗਾਣੇ ਨੂੰ ਹਰ ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਜੱਸੀ ਗਿੱਲ ਗਾਲਿਬ ਤੇ ਰਵਿੰਦਰ ਰੰਗੂਵਾਲ ਨੇ ਮਿਲ ਕੇ ਲਿਖੇ ਹਨ । ਗੀਤ ਨੂੰ ਮਿਊਜ਼ਿਕ ਸੋਨੀ ਬਿਰਦੀ ਨੇ ਦਿੱਤਾ ਹੈ । ਪੂਰੇ ਗਾਣੇ ਦਾ ਪ੍ਰੋਜੈਕਟ ਰਵਿੰਦਰ ਰੰਗੂਵਾਲ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ ।ਰੰਗੂਵਾਲ ਦਾ ਇਹ ਗਾਣਾ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਤੇ ਜ਼ਿੰਦਾਦਿਲੀ ਨੂੰ ਬਿਆਨ ਕਰਦਾ ਹੈ । ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਦਿਖਾਇਆ ਜਾ ਰਿਹਾ ਹੈ ।
Advertisment
ਤੁਸੀਂ ਇਸ ਗਾਣੇ ਨੂੰ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ’ਤੇ ਵੀ ਦੇਖ ਸਕਦੇ ਹੋ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵਿੰਦਰ ਰੰਗੂਵਾਲ ਆਪਣੇ ਗਾਣਿਆਂ ਤੇ ਭੰਗੜਾ ਟੀਮ ਨਾਲ ਲਗਾਤਾਰ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਹਨ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment