Advertisment

ਸਾਲਾਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦੀ ਇਹ ਜੋੜੀ ਵੱਡੇ ਪਰਦੇ 'ਤੇ ਕਰੇਗੀ ਕਮਾਲ

author-image
By Rupinder Kaler
New Update
ਸਾਲਾਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦੀ ਇਹ ਜੋੜੀ ਵੱਡੇ ਪਰਦੇ 'ਤੇ ਕਰੇਗੀ ਕਮਾਲ
Advertisment

ਲੰਮੇ ਇੰਤਜ਼ਾਰ ਤੋਂ ਬਾਅਦ ਆਖਿਰ ਪੰਜਾਬੀ ਫਿਲਮ 'ਦੁੱਲਾ ਵੈਲੀ' 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਮਲਕੀਤ ਬੁੱਟਰ ਤੇ ਸੰਦੀਪ ਵੱਲੋਂ ਬਣਾਈ ਗਈ ਇਹ ਫਿਲਮ ਪੰਜਾਬ ਵਿੱਚ ਚੱਲ ਰਹੇ ਭੂ-ਮਾਫੀਆ 'ਤੇ ਅਧਾਰਿਤ ਹੈ ਦੁੱਲਾ ਵੈਲੀ ਫਿਲਮ ਦੀ ਕਹਾਣੀ ਵੀ ਖੁਦ ਮਲਕੀਤ ਬੁੱਟਰ ਨੇ ਲਿਖੀ ਹੈ ਇਸ ਫਿਲਮ ਦਾ ਨਿਰਦੇਸ਼ਨ ਦੇਵੀ ਸ਼ਰਮਾ ਨੇ ਕੀਤਾ ਹੈ

ਹੋਰ ਵੇਖੋ :
Advertisment
ਅਰਜੁਨ ਰਾਮਪਾਲ ਤੋਂ ਵੱਖ ਹੋਣ ਦੇ ਬਾਵਜੂਦ ਮਾਂ ਦੇ ਅੰਤਿਮ ਸਸਕਾਰ ‘ਚ ਪਹੁੰਚੀ ਪਤਨੀ ਅਤੇ ਦੋਵੇਂ ਬੇਟੀਆਂ ‘Dulla Vaily” by director Devi Sharma ‘Dulla Vaily” by director Devi Sharma

ਫਿਲਮ ਦੀ ਸਟੋਰੀ ਲਾਈਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਦਰਸ਼ਕਾਂ ਨੂੰ ਐਕਸ਼ਨ ਦੇ ਨਾਲ-ਨਾਲ ਫੈਮਿਲੀ ਡਰਾਮਾ ਵੀ ਦੇਖਣ ਨੂੰ ਮਿਲੇਗਾ ਇਸ ਫਿਲਮ ਵਿੱਚ ਪੰਜਾਬ ਦੇ ਦੋ ਸ਼ੇਰ ਯੋਗਰਾਜ ਸਿੰਘ ਅਤੇ ਗੱਗੂ ਗਿੱਲ ਵੀ ਮੁੱਖ ਭੁਮਿਕਾ ਵਿੱਚ ਦਿਖਾਈ ਦੇਣਗੇ   ਲੰਮੇਂ ਅਰਸੇ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੰਜਾਬੀ ਫਿਲਮ ਇੰਡਸਰਟੀ ਦੀ ਇਹ ਜੋੜੀ ਵੱਡੇ ਪਰਦੇ 'ਤੇ ਇੱਕਠੀ ਦਿਖਾਈ ਦੇਵੇਗੀ

ਹੋਰ ਵੇਖੋ :
Advertisment
ਦੁਲਹਨ ਦੇ ਲਿਬਾਸ ‘ਚ ਸੋਹਾ ਅਲੀ ਖਾਨ ,ਵੇਖੋ ਵੀਡਿਓ Aakanksha Sareen Guruvar Cheema on the Set of film Dulla Vaily Aakanksha Sareen Guruvar Cheema on the Set of film Dulla Vaily

ਗੁਰੂਵਰ ਚੀਮਾ ਅਤੇ ਅਕਾਂਕਸ਼ਾ ਸ਼ਰੀਨ ਇਸ ਫਿਲਮ ਵਿੱਚ ਰੋਮਾਂਟਿਕ ਜੋੜੀ ਵਿੱਚ ਦਿਖਾਈ ਦੇਣਗੇ, ਇਸ ਤੋਂ ਇਲਾਵਾ ਗੁਗਨੀ ਗਿੱਲ ਤੇ ਹੋਰ ਕਈ ਕਲਾਕਾਰ ਇਸ ਫਿਲਮ ਨੂੰ ਚਾਰ-ਚੰਨ ਲਗਾਉਂਦੇ ਹੋਏ ਦਿਖਾਈ ਦੇਣਗੇ ਹੋਰਨਾਂ ਫਿਲਮਾਂ ਤੋਂ ਹੱਟਕੇ ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਕਈ ਨਵੇਂ ਕਲਾਕਾਰਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ ਫਿਲਮ ਦੀ ਸ਼ੂਟਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਨੂੰ ਜਿਆਦਾ ਤਰ ਪੰਜਾਬ ਦੇ ਬਠਿੰਡਾ ਦੇ ਪਿੰਡਾਂ ਅਤੇ ਇਸ ਦੇ ਨਾਲ ਲੱਗਦੇ ਇਲਾਕਾ ਵਿੱਚ ਫਿਲਮਾਇਆ ਗਿਆ ਹੈ

ਹੋਰ ਵੇਖੋ :ਕੌਰ-ਬੀ ਦਾ ਇਹ ਅੰਦਾਜ਼ ਵੀ ਲੋਕਾਂ ਨੂੰ ਆਇਆ ਖੂਬ ਪਸੰਦ , ਦੇਖੋ ਵੀਡੀਓ Director Devi Sharma Guggu Gill aond others on the Set of film Dulla Vaily Director Devi Sharma Guggu Gill aond others on the Set of film Dulla Vaily
Advertisment

Stay updated with the latest news headlines.

Follow us:
Advertisment
Advertisment
Latest Stories
Advertisment