ਟੀਵੀ ਐਕਟਰ ਰਘੂਰਾਮ ਦਾ ਬੇਟਾ ਹੋਇਆ ਇੱਕ ਸਾਲ ਦਾ, ਪਿਤਾ ਨੇ ਪੋਸਟ ਪਾ ਕੇ ਬੇਟੇ ਲਈ ਮੰਗੀਆਂ ਅਸੀਸਾਂ

written by Lajwinder kaur | January 07, 2021

ਟੀਵੀ ਦੇ ਰਿਆਲਟੀ ਸ਼ੋਅ ਰੋਡੀਜ਼ ਤੋਂ ਮਸ਼ਹੂਰ ਹੋਏ ਰਘੂਰਾਮ ਜੋ ਕਿ ਪਿਛਲੇ ਸਾਲ ਪਿਤਾ ਬਣ ਸੀ । ਉਨ੍ਹਾਂ ਦੀ ਪਤਨੀ ਨਤਾਲੀ ਡੀ ਲੁਸੀਓ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ । ਰਘੂ ਤੇ ਉਨ੍ਹਾਂ ਦੀ ਲਾਈਫ ਪਾਟਨਰ ਨਤਾਲੀ ਡੀ ਲੁਸੀਓ ਨੇ ਆਪਣੇ ਬੇਟੇ ਦਾ ਨਾਂਅ ਰਿਦਮ ਰੱਖਿਆ ਹੈ । raghu ram and natalie with son ਹੋਰ ਪੜ੍ਹੋ : ਰਵੀਨਾ ਟੰਡਨ ਨੇ ਯਸ਼ਰਾਜ ਮੁਖਾਤੇ ਦੇ ‘KYA KARU’ ਮੀਮ ‘ਤੇ ਬਣਾਇਆ ਫਨੀ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਐਕਟਰੈੱਸ ਦੀ ਇਹ ਵੀਡੀਓ
ਉਨ੍ਹਾਂ ਨੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਤੁਹਾਡਾ ਪਹਿਲਾ ਜਨਮਦਿਨ ਪੂਰੇ ਪਰਿਵਾਰ ਲਈ ਇੱਕ ਤਿਉਹਾਰ ਹੈ, ਇੱਕ ਛੋਟਾ ਜਿਹਾ! ਇਹ ਦਿਨ ਹਮੇਸ਼ਾ ਸਾਡੇ ਸਾਰਿਆਂ ਲਈ ਵਿਸ਼ੇਸ਼ ਰਹੇਗਾ ਕਿਉਂਕਿ ਇਹ ਉਹ ਹੈ ਜਦੋਂ ਅਸੀਂ ਤੁਹਾਨੂੰ ਮਿਲਦੇ ਹਾਂ, ਮੇਰੇ ਪਿਆਰੇ! । ਪ੍ਰਸ਼ੰਸਕ ਵੀ ਕਮੈਂਟ ਕਰਕੇ ਰਿਦਮ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। raghu pic ਨਤਾਲੀ ਤੇ ਰਘੂਰਾਮ ਨੇ ਦਸੰਬਰ 2018 ‘ਚ ਦੱਖਣੀ ਭਾਰਤੀ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾ ਲਿਆ ਸੀ। ਦੱਸ ਦਈਏ ਇਹ ਰਘੂਰਾਮ ਦਾ ਦੂਜਾ ਵਿਆਹ ਹੈ। raghu wedding pic'  

 
View this post on Instagram
 

A post shared by Raghu Ram (@instaraghu)

0 Comments
0

You may also like