
ਟੀਵੀ ਅਦਾਕਾਰਾ ਹੀਨਾ ਖ਼ਾਨ hina khan ਜੋ ਕਿ ਬਿੱਗ ਬੌਸ ਤੋਂ ਬਾਅਦ ਸਭ ਲਈ ਫੈਸਨ ਕੁਈਨ ਬਣ ਗਈ ਹੈ। ਉਹਨਾਂ ਦਾ ਹਰ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਕੁਝ ਹੀ ਸਾਲਾਂ ‘ਚ ਹਿਨਾ ਨੇ ਆਪਣੀ ਖਾਸ ਪਹਿਚਾਣ ਬਣਾਈ ਹੈ ਅਤੇ ਹਿਨਾ ਟੀਵੀ ਦੀ ਦੁਨੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਕਾਫੀ ਫੇਮਸ ਹੈ।ਹਾਲ ਹੀ ‘ਚ ਹਿਨਾ ਨੇ ਇੱਕ ਵਾਰ ਫੇਰ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ‘ਚ ਉਹ ਬਾਕਸਿੰਗ ਐਕਸ਼ਨ ‘ਚ ਨਜ਼ਰ ਆ ਰਹੀ ਹੈ। ਇੰਜ ਲੱਗ ਰਿਹਾ ਹੈ ਕਿ ਉਹ ਆਪਣੇ ਅੰਦਾਜ਼ ‘ਚ ਹੁਣ ਆਪਣੇ ਦੁਸ਼ਮਣਾਂ ਨੂੰ ਜੰਗ ‘ਚ ਹਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
https://www.instagram.com/p/BnI6p5chN6e/?taken-by=realhinakhanਇਸ ਫੋਟੋ ਨੂੰ ਹਿਨਾ hina khan ਨੇ ਕੈਪਸ਼ਨ ਵੀ ਦਿੱਤਾ ਹੈ।ਇੰਨਾ ਹੀ ਨਹੀਂ ਇਸ ਤੋਂ ਕੁਝ ਸਮਾਂ ਪਹਿਲਾਂ ਹੀ ਹਿਨਾ ਨੇ ਕੁਝ ਹੋਰ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸੀ। ਜਿਨ੍ਹਾਂ ‘ਤ ਉਹ ਜਿੰਮ ‘ਚ ਨਜ਼ਰ ਆ ਰਹੀ ਹੈ ਅਤੇ ਉਸ ਦੀ ਬੈਕ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਹਿਨਾ ਨੇ ਲਿਖੀਆ, ਜਦੋਂ ਤੁਸੀਂ ਵਰਕਆਊਟ ਕਰਦੇ ਹੋਏ ਤੁਸੀਂ ਆਪਣੀ ਡ੍ਰੈਸ ‘ਚ ਹੋਰ ਵੀ ਵਧੀਆ ਲੱਗੋ ਤਾਂ ਤੁਸੀਂ ਬਿਹਤਰ ਮਹਿਸੂਸ ਕਰਦੇ ਹੋ ਅਤੇ ਤੁਸੀਂ ਸਖ਼ਤ ਮਹਿਨਤ ਕਰਦੇ ਹੋ।’ਹਿਨਾ ਖ਼ਾਨ ਬਿੱਗ ਬੌਸ ਤੋਂ ਬਾਅਦ ਹੁਣ ‘ਕਸੌਟੀ ਜਿੰਦਗੀ ਕੀ-2’ Television industry ‘ਚ ਨਜ਼ਰ ਆ ਸਕਦੀ ਹੈ। ਜਿਸ ‘ਚ ਉਹ ਕਮੌਲਿਕਾ ਦੇ ਨਾਲ ਨਜ਼ਰ ਆ ਸਕਦੀ ਹੈ। ਪਰ ਇਸ ‘ਤੇ ਮੇਕਰਸ ਨੇ ਅਜੇ ਕੋਈ ਬਿਆਨ ਐਲਾਨ ਨਹੀਂ ਦਿੱਤਾ। ਪਰ ਇਸ ਦੀਆਂ ਖ਼ਬਰਾਂ ਮੀਡੀਆ ‘ਚ ਖੂਬ ਆ ਰਹੀਆਂ ਹਨ।
https://www.instagram.com/p/BnGg9tthpJc/?taken-by=realhinakhan