Advertisment

ਕੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਕਰਨ ਜਾ ਰਹੀ ਹੈ ਹਿੰਦੀ ਟੀਵੀ ਇੰਡਸਟਰੀ ਦੀ ਇਹ ਅਦਾਕਾਰਾ !

author-image
By Shaminder
New Update
ਕੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਕਰਨ ਜਾ ਰਹੀ ਹੈ ਹਿੰਦੀ ਟੀਵੀ ਇੰਡਸਟਰੀ ਦੀ ਇਹ ਅਦਾਕਾਰਾ !
Advertisment
ਕਰਿਸ਼ਮਾ ਤੰਨਾ  ਹਿੰਦੀ ਟੀਵੀ ਇੰਡਸਟਰੀ ਦਾ ਇੱਕ ਮੰਨਿਆ ਪ੍ਰਮੰਨਿਆ ਚਿਹਰਾ ਹੈ । ਪਰ ਹੁਣ ਹਿੰਦੀ ਟੀਵੀ ਇੰਡਸਟਰੀ ਦੀ ਇਹ ਅਦਾਕਾਰਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਲਦ ਹੀ ਐਂਟਰੀ ਕਰਨ ਜਾ ਰਹੀ ਹੈ । ਪਿਛਲੇ ਦਿਨੀਂ ਉਨ੍ਹਾਂ ਦਾ ਕੁਲਵਿੰਦਰ ਬਿੱਲਾ ਨਾਲ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ । ਜਿਸ 'ਚ ਉਹ ਕੁਲਵਿੰਦਰ ਬਿੱਲਾ ਦੇ ਨਾਲ ਘੈਂਟ ਗੀਤ ਦੀ ਗੱਲ ਕਰ ਰਹੀ ਸੀ । ਹੋਰ ਵੇਖੋ:ਕੁਲਵਿੰਦਰ ਬਿੱਲਾ ਨੇ ਕਰਿਸ਼ਮਾ ਤੰਨਾ ਦੀ ਪੂਰੀ ਕੀਤੀ ਇੱਛਾ, ਵੀਡਿਓ ਵਾਇਰਲ
Advertisment
https://www.instagram.com/p/BxwHHNQnJmf/ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਜਲਦ ਹੀ  ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਕਰ ਸਕਦੀ ਹੈ । ਹਿੰਦੀ ਟੀਵੀ ਇੰਡਸਟਰੀ ਦੀ ਇਸ ਅਦਾਕਾਰਾ ਨੇ 2001 'ਚ ਉਦੋਂ ਵੱਡਾ ਨਾਮ ਕਮਾਇਆ ਸੀ ਜਦੋਂ ਉਸ ਨੇ ਟੀਵੀ ਸ਼ੋਅ ਬਿੱਗ ਬਾਸ ਦਾ ਖਿਤਾਬ ਜਿੱਤਿਆ ਸੀ । https://www.instagram.com/p/BxESzcyhDKs/ ਫ਼ਿਲਹਾਲ ਉਹ ਆਪਣੇ ਕਈ ਪ੍ਰਾਜੈਕਟਾਂ 'ਚ ਰੁੱਝੀ ਹੋਈ ਹੈ । ਕਰਿਸ਼ਮਾ ਤੰਨਾ ਦੀਆਂ ਪਾਲੀਵੁੱਡ 'ਚ ਐਂਟਰੀ ਕਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਪਰ ਇਸ ਬਾਰੇ ਉਨ੍ਹਾਂ ਨੇ ਖ਼ੁਦ ਕੋਈ ਵੀ ਐਲਾਨ ਨਹੀਂ ਕੀਤਾ। https://www.instagram.com/p/ByDU2eIHuY6/
Advertisment

Stay updated with the latest news headlines.

Follow us:
Advertisment
Advertisment
Latest Stories
Advertisment