Advertisment

12 ਸਾਲ ਬਾਅਦ ਭੈਣਾਂ ਆਪਣੇ ਭਰਾ ਨੂੰ ਮਿਲੀਆਂ, ਰੋ-ਰੋ ਕੇ ਹੋਇਆ ਬੁਰਾ ਹਾਲ

author-image
By Shaminder
New Update
12 ਸਾਲ ਬਾਅਦ ਭੈਣਾਂ ਆਪਣੇ ਭਰਾ ਨੂੰ ਮਿਲੀਆਂ, ਰੋ-ਰੋ ਕੇ ਹੋਇਆ ਬੁਰਾ ਹਾਲ
Advertisment
ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਸਹਿਯੋਗ ਦੇ ਨਾਲ  ਦੀਆਂ
Advertisment
ਦੋ ਭੈਣਾਂ ਨੂੰ ਬਾਰਾਂ ਸਾਲ ਬਾਅਦ ਆਪਣੇ ਭਰਾ ਨੂੰ ਮਿਲਣ ਦਾ ਮੌਕਾ ਮਿਲਿਆ ਹੈ । ਇਸ ਤੋਂ ਪਹਿਲਾਂ ਇਨ੍ਹਾਂ ਭੈਣਾਂ ਦਾ ਇਹ ਵੀਰ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਹੋ ਚੁੱਕਿਆ ਸੀ । ਜਿਸ ਤੋਂ ਬਾਅਦ ਸੇਵਾ ਸੁਸਾਇਟੀ ਦੇ ਸੇਵਾਦਾਰ ਇਸ ਵੀਰ ਨੂੰ ਆਪਣੇ ਨਾਲ ਲੈ ਕੇ ਚਲੇ ਗਏ । ਜਿੱਥੇ ਇਸ ਦਾ ਇਲਾਜ ਕਰਵਾਇਆ ਗਿਆ । Missing person Image From Instagram ਹੋਰ ਪੜ੍ਹੋ : ‘ਬੈਲ ਬੌਟਮ’ ਫ਼ਿਲਮ ਵਿੱਚ ਲਾਰਾ ਦੱਤਾ ਇੰਦਰਾ ਗਾਂਧੀ ਦੇ ਕਿਰਦਾਰ ਵਿੱਚ ਆਵੇਗੀ ਨਜ਼ਰ 
Advertisment
Missing person Image From Instagram ਜਿਸ ਤੋਂ ਬਾਅਦ ਇਹ ਵੀਰ ਥੋੜਾ ਠੀਕ ਹੋਇਆ ਤਾਂ ਇਹ ਦੋਵੇਂ ਭੈਣਾਂ ਆਪਣੇ ਭਰਾ ਨੂੰ ਮਿਲਣ ਦੇ ਲਈ ਪਹੁੰਚੀਆਂ । ਜਿੱਥੇ ਇਹ ਸ਼ਖਸ ਕਿਸੇ ਨੂੰ ਵੀ ਪਛਾਣ ਨਹੀਂ ਸੀ ਰਿਹਾ, ਪਰ ਹੁਣ   ਦੋਵਾਂ ਦੇ ਨਾਂਅ ਵੀ ਯਾਦ ਆ ਚੁੱਕੇ ਹਨ । Missing person Image From Instagram ਇਸ ਸ਼ਖਸ ਦੇ ਮਾਪਿਆਂ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਇਸ ਸ਼ਖਸ ਦੀ ਹਾਲਤ ਵਿਗੜ ਗਈ ਸੀ ਅਤੇ ਉਹ ਟੁੱਟੇ ਹੋਏ ਘਰ ‘ਚ ਆਪਣਾ ਗੁਜ਼ਾਰਾ ਕਰ ਰਿਹਾ ਸੀ । ਇਹ ਸ਼ਖਸ ਦੀਆਂ ਦੋਵੇਂ ਭੂਆ ਦੀਆਂ ਕੁੜੀਆਂ ਮਿਲਣ ਆਈਆਂ ਹਨ। ਜਦੋਂਕਿ ਸਕੀਆਂ ਭੈਣਾਂ ਹਾਲੇ ਪਤਾ ਲੈਣ ਨਹੀਂ ਆਈਆਂ ਹਨ । ਦੋਵੇਂ ਭੈਣਾਂ ਜਦੋਂ ਆਪਣੇ ਇਸ ਭਰਾ ਨੂੰ ਮਿਲੀਆਂ ਤਾਂ ਦੋਵਾਂ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ ।
 
View this post on Instagram
 

A post shared by being__punjabii (@being__punjabii)

Advertisment

Stay updated with the latest news headlines.

Follow us:
Advertisment
Advertisment
Latest Stories
Advertisment