ਜੈਜ਼ੀ ਬੀ ਦਾ ਉੱਡਣ ਸਪੋਲੀਆ ਹਰ ਇੱਕ ਦੇ ਦਿਲ 'ਤੇ ਹੈ ਮੇਲ ਰਿਹਾ, ਦੇਖੋ ਵੀਡਿਓ

Written by  Rupinder Kaler   |  January 07th 2019 10:56 AM  |  Updated: January 07th 2019 10:56 AM

ਜੈਜ਼ੀ ਬੀ ਦਾ ਉੱਡਣ ਸਪੋਲੀਆ ਹਰ ਇੱਕ ਦੇ ਦਿਲ 'ਤੇ ਹੈ ਮੇਲ ਰਿਹਾ, ਦੇਖੋ ਵੀਡਿਓ

2018 ਦੇ ਅਖੀਰ ਵਿੱਚ ਜੈਜ਼ੀ ਬੀ ਨੇ ਜੱਟ ਦਾ ਫਲੈਗ ਗਾਣਾ ਰਿਲੀਜ਼ ਕੀਤਾ ਸੀ । ਜੈਜ਼ੀ ਬੀ ਦਾ ਇਹ ਗਾਣਾ ਡਿਊਟ ਸੌਂਗ ਸੀ ਇਸ ਵਿੱਚ ਉਹਨਾਂ ਦੇ ਨਾਲ ਕੌਰ-ਬੀ ਨੇ ਆਪਣੀ ਅਵਾਜ਼ ਦਿੱਤੀ ਸੀ ।ਪਰ 2019 ਵਿੱਚ ਜੈਜ਼ੀ ਬੀ ਨੇ ਇੱਕ ਹੋਰ ਗਾਣਾ ਰਿਲੀਜ਼ ਕੀਤਾ ਹੈ ।ਉੱਡਣ ਸਪੋਲੀਏ ਟਾਈਟਲ ਹੇਠ ਜਾਰੀ ਇਸ ਗਾਣੇ ਵਿੱਚ ਜੈਜ਼ੀ ਬੀ ਦੇ ਨਾਲ ਨੇਹਾ ਮਲਿਕ ਭੰਗੜੇ ਦੀ ਡ੍ਰੈਸ ਵਿੱਚ ਨਜ਼ਰ ਆ ਰਹੀ ਹੈ ।

https://www.instagram.com/p/BsOEWeEFIRr/

ਜੈਜ਼ੀ ਬੀ ਦੇ ਹੋਰ ਗਾਣਿਆਂ ਵਾਂਗ ਇਹ ਗਾਣਾ ਵੀ ਭੰਗੜਾ ਸੌਂਗ ਹੈ ਜਿਹੜਾ ਕਿ ਹਰ ਇੱਕ ਨੂੰ ਥਿਰਕਣ ਲਈ ਮਜ਼ਬੂਰ ਕਰਦਾ ਹੈ । ਇਸ ਗਾਣੇ ਦੇ ਬੋਲ ਤੇ ਕੰਪੋਜਿੰਗ ਸੱਤੀ ਕੋਕੇਵਾਲੀਆ ਨੇ ਕੀਤੀ ਹੈ । ਜੈਜ਼ੀ ਬੀ ਦੇ ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦੀ ਜਾਣਕਾਰੀ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਦਿੱਤੀ ਹੈ ।

https://www.instagram.com/p/BsUgfJ2liff/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network